ਨਿਲੰਬਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਨਿਲੰਬਨ''' (suspension) : ਬਿਖ਼ਮਅੰਗੀ ਘੋਲ ਜੋ ਠੋਸ, ਦ੍ਰਵ ਵਿੱਚ ਖਿੱਲਰ ਜਾਂਦ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:51, 3 ਜੂਨ 2014 ਦਾ ਦੁਹਰਾਅ

ਨਿਲੰਬਨ (suspension) : ਬਿਖ਼ਮਅੰਗੀ ਘੋਲ ਜੋ ਠੋਸ, ਦ੍ਰਵ ਵਿੱਚ ਖਿੱਲਰ ਜਾਂਦਾ ਹੈ ਨਿਲੰਬਨ (suspension) ਕਹਿੰਦੇ ਹਨ। ਨਿਲੰਬਨ ਇੱਕ ਬਿਖ਼ਮਅੰਗੀ ਮਿਸ਼ਰਣ ਹੈ, ਜਿਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ। ਇਹ ਕਣ ਪੂਰੇ ਮਾਧਿਅਮ ਦੇ ਵਿੱਚ ਨਿਲੰਬਤ ਰਹਿੰਦੇ ਹਨ। ਨਿਲੰਬਤ ਕਣ ਅੱਖਾਂ ਨਾਲ ਵੇਖੇ ਜਾਂਦੇ ਹਨ। ਇਹਨਾਂ ਕਣਾਂ ਦਾ ਅਕਾਰ 1 ਮਾਈਕ੍ਰੋਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

ਉਦਾਰਹਣ

ਮਿੱਟੀ ਵਾਲਾ ਪਾਣੀ, ਪਾਣੀ ਅਤੇ ਆਟੇ ਦਾ ਘੋਲ, ਹਵਾ ਵਿੱਚ ਧੂੜ ਦੇ ਕਣ।

ਗੁਣ

  1. ਨਿਲੰਬਨ ਇੱਕ ਬਿਖ਼ਮਅੰਗੀ ਮਿਸ਼ਰਣ ਹੈ।
  2. ਇਹ ਕਣ ਅੱਖ ਨਾਲ ਵੇਖੇ ਜਾ ਸਕਦੇ ਹਨ।
  3. ਇਹ ਨਿਲੰਬਿਤ ਕਣ ਪ੍ਰਕਾਸ਼ ਦੀ ਕਿਰਣ ਨੂੰ ਫੈਲਾ ਦਿੰਦੇ ਹਨ। ਜਿਸ ਨਾਲ ਇਸ ਦਾ ਮਾਧਿਅਮ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ।
  4. ਜਦੋਂ ਇਸ ਨੂੰ ਸ਼ਾਂਤ ਛੱਡ ਦਿੰਦੇ ਹਾਂ ਤਾਂ ਇਹ ਕਣ ਹੇਠਾਂ ਵੱਲ ਬੈਠ ਜਾਂਦੇ ਹਨ ਇਹਨਾਂ ਨੂੰ ਫਿਲਟਰੀਕਰਣ ਦੀ ਵਿਧੀ ਰਾਹੀ ਇਸ ਦੇ ਕਣਾਂ ਨੂੰ ਨਿਖੇੜਿਆ ਜਾ ਸਕਦਾ ਹੈ।