ਸੰਯੋਜਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਸੰਯੋਜਕਤਾ''' ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ ਮੌਜੂਦ..." ਨਾਲ਼ ਸਫ਼ਾ ਬਣਾਇਆ

ਛੋNo edit summary
ਲਾਈਨ 1:
'''ਸੰਯੋਜਕਤਾ''' ਕਿਸੇ [[ਪਰਮਾਣੂ]] ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ ਮੌਜੂਦ ਇਲੈਕਟ੍ਰਾੱਨਾ ਨੂੰ ਸੰਯੋਜਕਤਾ-ਇਲੈਕਟ੍ਰਾੱਨ ਕਹਿੰਦੇ ਹਨ। [[ਨੀਲ ਬੋਹਰ]]-ਬਰੀ ਸਕੀਮ ਅਨੁਸਾਰ ਕਿਸੇ ਵੀ ਪਰਮਾਣੂ ਦਾ ਸਭ ਤੋਂ ਬਾਹਰੀ ਸ਼ੈਲ ਵੱਧ ਤੋਂ ਵੱਧ 8 ਇਲੈਕਟ੍ਰਾਨ ਰੱਖ ਸਕਦਾ ਹੈ। ਜਿਹਨਾਂ ਪਰਮਾਣੂਆਂ ਦੇ ਸਭ ਤੋਂ ਬਾਹਰੀ ਸ਼ੈਲ ਪੂਰਣ ਰੂਪ ਵਿੱਚ ਭਰੇ ਹੁੰਦੇ ਹਨ, ਉਹ ਰਸਾਇਣਿਕ ਰੂਪ ਵਿੱਚ ਕਿਰਿਆਸ਼ੀਲ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਸੰਯੋਜਕਤਾ ਸਿਫਰ ਹੁੰਦੀ ਹੈ। ਜਿਵੇ [[ਹੀਲੀਅਮ]], [[ਆਰਗਨ]] ਆਦਿ। ਅੱਠ ਇਲੈਕਟ੍ਰਾਨ ਵਾਲੇ ਸਭ ਤੋਂ ਬਾਹਰੀ ਸ਼ੈਲ ਨੂੰ ਅਸ਼ਟਕ ਮੰਨਿਆ ਜਾਂਦਾ ਹੈ। ਪਰਮਾਣੂ ਆਪਣੇ ਅੰਤਿਮ ਸ਼ੈਲ ਵਿੱਚ ਅਸ਼ਟਕ ਪ੍ਰਾਪਤ ਕਰਨ ਲਈ ਕਿਰਿਆ ਕਰਦੇ ਹਨ। ਇਹ ਆਪਸ ਵਿੱਚ ਇਲੈਕਟ੍ਰਾਨਾਂ ਦੀ ਸਾਂਝੇਦਾਰੀ ਕਰਨ, ਇਨ੍ਹਾਂ ਨੂੰ ਗ੍ਰਹਿਣ ਕਰਨ ਜਾਂ ਤਿਆਗ ਕਰਨ ਨਾਲ ਹੁੰਦਾ ਹੈ। ਪਰਮਾਣੂ ਦੇ ਸਭ ਤੋਂ ਬਾਹਰੀ ਸ਼ੈਲ ਵਿੱਚ ਇਲੈਕਟ੍ਰਾਨਾਂ ਦੇ ਅਸ਼ਟਕ ਬਨਾਉਣ ਦੇ ਲਈ ਜਿੰਨੀ ਸੰਖਿਆ ਵਿਚ ਇਲੈਕਟ੍ਰਾਨਾਂ ਦੀ ਸਾਂਝੇਦਾਰੀ ਜਾਂ ਸਥਾਨ ਅੰਤਰਨ ਹੁੰਦਾ ਹੈ, ਉਹੀ ਉਸ ਤੱਤ ਦੀ ਸੰਯੋਜਕਤਾ ਸ਼ਕਤੀ ਜਾਂ ਸੰਯੋਜਕਤ ਹੁੰਦੀ ਹੈ।<ref name = "Partington">{{cite book |last=Partington |first=James Riddick |authorlink= J.R. Partington |year=1921 |title=A text-book of inorganic chemistry for university students |edition=1st |url=https://openlibrary.org/books/OL7221486M/A_text-book_of_inorganic_chemistry_for_university_students.|accessdate=April 13, 2014}}</ref>
[[ਹਾਈਡ੍ਰੋਜਨ]] ਅਤੇ [[ਹੀਲੀਅਮ]] ਹਰੇਕ ਦੇ ਪਰਮਾਣੂਆਂ ਦੇ ਸਭ ਤੋਂ ਬਾਹਰੀ ਸ਼ੈਲ ਵਿੱਚ ਇੱਕ-ਇੱਕ ਇਲੈਕਟ੍ਰਾਨ ਹੁੰਦਾ ਹੈ। ਇਸ ਲਈ ਇਨ੍ਹਾਂ ਦੀ ਸੰਯੋਜਕਤ ਇੱਕ ਕਹੀ ਜਾਂਦੀ ਹੈ।
[[ਮੈਗਨੀਸ਼ੀਅਮ]] ਦੀ ਦੋ ਸੰਯੋਜਕਤਾ ਅਤੇ [[ਐਲੁਮੀਨੀਅਮ]] ਦੀ ਸੰਯੋਜਕਤਾ ਤਿੰਨ ਹੁੰਦੀ ਹੈ।
ਲਾਈਨ 11:
| ਸੰਯੋਜਕਤ ||ਹਾਈਡ੍ਰੋਜਨ 1 || ਕਰਬਨ 4
ਹਾਈਡ੍ਰੋਜਨ 1 ||ਕਰਬਨ 4
ਹਾਈਡ੍ਰੋਜਨ 1 || ਕਾਰਬਨ 4
ਹਾਈਡ੍ਰੋਜਨ 1 || style="width: 128px;" | ਨਾਈਟ੍ਰੋਜਨ 3
ਹਾਈਡ੍ਰੋਜਨ 1 || ਸੋਡੀਅਮ 1
ਕਰਬਨ 4
ਨਾਈਟ੍ਰੋਜਨ 3|| ਸਲਫਰ 2
ਹਾਈਡ੍ਰੋਜਨ 1 || ਸਲਫਰ 6
ਆਕਸੀਜਨ 2
ਹਾਈਡ੍ਰੋਜਨ 1 || ਕਲੋਰੀਨ 7
ਆਕਸੀਜਨ 2

==ਸਾਂਝੀ ਸੰਯੋਜਕਤਾ==
{| class="wikitable"

ਲਾਈਨ 31 ⟶ 32:

{{ਅੰਤਕਾ}}
[[ਸ਼੍ਰੇਣੀ:ਭੌਤਿਕ ਵਿਗਿਆਨ]]
[[ਸ਼੍ਰੇਣੀ:ਰਸਾਇਣ ਵਿਗਿਆਨ]]

ਦੀ ਗਿਣਤੀ ਜਾਂ ੮ ਵਿੱਚੋ ਘਟਾਕੇ ਪ੍ਰਾਪਤ ਗਿਣਤੀ