ਭੀਸ਼ਮ ਸਾਹਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 31:
ਭੀਸ਼ਮ ਸਾਹਨੀ ਨੂੰ ਹਿੰਦੀ ਸਾਹਿਤ ਵਿੱਚ ਪ੍ਰੇਮਚੰਦ ਦੀ ਪਰੰਪਰਾ ਦਾ ਆਗੂ ਲੇਖਕ ਮੰਨਿਆ ਜਾਂਦਾ ਹੈ।<ref>{{cite web |url= http://in.jagran.yahoo.com/news/national/general/5_1_5611338/ |title=प्रेमचंद की परंपरा के लेखक थे भीष्म साहनी |format=|publisher=जागरण|language=}}</ref> ਉਹ ਮਾਨਵੀ ਮੁੱਲਾਂ ਦੇ ਹਿਮਾਇਤੀ ਰਹੇ ਅਤੇ ਉਨ੍ਹਾਂ ਨੇ ਵਿਚਾਰਧਾਰਾ ਨੂੰ ਆਪਣੇ ਉੱਤੇ ਕਦੇ ਹਾਵੀ ਨਹੀਂ ਹੋਣ ਦਿੱਤਾ। ਖੱਬੇਪੱਖੀ ਵਿਚਾਰਧਾਰਾ ਦੇ ਨਾਲ ਜੁੜੇ ਹੋਣ ਦੇ ਨਾਲ - ਨਾਲ ਉਹ ਮਾਨਵੀ ਮੁੱਲਾਂ ਨੂੰ ਕਦੇ ਅੱਖੋਂ ਓਝਲ ਨਹੀਂ ਕਰਦੇ ਸਨ। ਆਪਾਧਾਪੀ ਅਤੇ ਉਠਾਪਟਕ ਦੇ ਯੁੱਗ ਵਿੱਚ ਭੀਸ਼ਮ ਸਾਹਨੀ ਦੀ ਸ਼ਖਸੀਅਤ ਬਿਲਕੁੱਲ ਵੱਖ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਲੇਖਣੀ ਲਈ ਅਤੇ ਸੁਹਿਰਦਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ 1975 ਵਿੱਚ ਤਮਸ ਲਈ ਸਾਹਿਤ ਅਕਾਦਮੀ ਇਨਾਮ, 1975 ਵਿੱਚ ਸ਼ਿਰੋਮਣੀ ਲੇਖਕ ਅਵਾਰਡ (ਪੰਜਾਬ ਸਰਕਾਰ), 1980 ਵਿੱਚ ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ ਦਾ [[ਲੋਟਸ ਅਵਾਰਡ]], 1983 ਵਿੱਚ [[ਸੋਵੀਅਤ ਲੈਂਡ ਨਹਿਰੂ ਅਵਾਰਡ]] ਅਤੇ 1998 ਵਿੱਚ ਭਾਰਤ ਸਰਕਾਰ ਦੇ [[ਪਦਮਭੂਸ਼ਣ]] ਨਾਲ ਸਨਮਾਨਿਤ ਕੀਤਾ ਗਿਆ ।
==ਪ੍ਰਮੁੱਖ ਰਚਨਾਵਾਂ==
=== ਨਾਵਲ===
 
*ਝਰੋਖੇ
* ਨਾਵਲ - ਝਰੋਖੇ, ਤਮਸ, ਬਸੰਤੀ, ਮਾਇਆਦਾਸ ਕੀ ਮਾੜੀ, ਕੁੰਤੋ, ਨੀਲੂ ਨੀਲਿਮਾ ਨੀਲੋਫਰ
*ਤਮਸ
* ਕਹਾਣੀ ਸੰਗ੍ਰਿਹ - ਮੇਰੀ ਪ੍ਰਿਯ ਕਹਾਨੀਆਂ, ਭਾਗਿਆਰੇਖਾ, ਵਾਂਗਚੂ, ਨਿਸ਼ਚਰ‌
*ਬਸੰਤੀ
* ਡਰਾਮਾ - ਹਨੂਸ਼ (1977), ਮਾਧਵੀ (198੪), ਕਬੀਰਾ ਖੜਾ ਬਜਾਰ ਮੇਂ (1985), ਮੁਆਵਜ਼ੇ (1993)
*ਮਾਇਆਦਾਸ ਕੀ ਮਾੜੀ
*ਕੁੰਤੋ
===ਕਹਾਣੀ ਸੰਗ੍ਰਿਹ==
*ਮੇਰੀ ਪ੍ਰਿਯ ਕਹਾਨੀਆਂ
*ਭਾਗਿਆਰੇਖਾ
*ਵਾਂਗਚੂ
*ਨਿਸ਼ਾਚਰ‌
===ਨਾਟਕ===
*ਹਨੂਸ਼ (1977)
*ਮਾਧਵੀ (1984)
*ਕਬੀਰਾ ਖੜਾ ਬਜਾਰ ਮੇਂ (1985)
*ਮੁਆਵਜ਼ੇ (1993)
===ਹੋਰ===
* ਆਜ ਕੇ ਅਤੀਤ (ਆਤਮਕਥਾ)
* ਬਲਰਾਜ ਮਾਈ ਬਰਦਰ (ਆਪਣੇ ਭਾਈ ਬਲਰਾਜ ਸਾਹਨੀ ਦੀ ਅੰਗਰੇਜ਼ੀ ਵਿੱਚ ਜੀਵਨੀ)<ref>http://www.loc.gov/acq/ovop/delhi/salrp/bhishamsahni.html</ref>
* ਬਾਲਕਥਾ - ਗੁਲੇਲ ਕਾ ਖੇਲ
*ਪਹਲਾ ਪਥ
*ਭਟਕਤੀ ਰਾਖ
*ਪਟਰਿਯਾਂ
*ਸ਼ੋਭਾਯਾਤਰਾ
*ਪਾਲੀ
* ਦਯਾਂ
*ਕੜਿਯਾਂ
*ਆਜ ਕੇ ਅਤੀਤ।
 
 
{{ਅੰਤਕਾ}}
{{ਅਧਾਰ}}
 
{{ਸਾਹਿਤ ਅਕਾਦਮੀ ਪੁਰਸਕਾਰ ਜੇਤੂ}}