ਹਵਾਈ ਅੱਡਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "thumb|400px|ਇੱਕ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ File:World-airport-m..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
15:12, 10 ਜੂਨ 2014 ਦਾ ਦੁਹਰਾਅ
ਹਵਾਈ ਅੱਡਾ ਇੱਕ ਅਜਿਹਾ ਟਿਕਾਣਾ ਹੁੰਦਾ ਹੈ ਜਿੱਥੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਉੱਡਣ ਖਟੋਲੇ ਚੜ੍ਹਦੇ-ਉੱਤਰਦੇ ਹਨ। ਹਵਾਈ ਅੱਡੇ ਵਿਖੇ ਹਵਾਈ ਜਹਾਜ਼ਾਂ ਨੂੰ ਰੱਖਿਆ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ। ਹਵਾਈ ਅੱਡੇ ਵਿਖੇ ਜਹਾਜ਼ਾਂ ਦੇ ਚੜ੍ਹਨ-ਉੱਤਰਨ ਲਈ ਦੌੜ-ਪੱਟੀ, ਹੈਲੀਪੈਡ ਵਰਗਾ ਘੱਟੋ-ਘੱਟ ਇੱਕ ਮੈਦਾਨੀ ਤਲ ਹੁੰਦਾ ਹੈ ਜਾਂ ਕਈ ਵਾਰ ਪਾਣੀ ਵੀ ਇਹ ਕੰਮ ਦੇ ਸਕਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਹਵਾਈ ਅੱਡਾ ਨਾਲ ਸਬੰਧਤ ਮੀਡੀਆ ਹੈ।