ਰਾਜਸੀ ਅਰਥ-ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਰਾਜਨੀਤਕ ਅਰਥਸ਼ਾਸਤਰ ਨੂੰ ਸਿਆਸੀ ਅਰਥਚਾਰਾ ’ਤੇ ਭੇਜਿਆ: ਤਰਜਮਾ "economy" ਦਾ ਹੈ ਨਾ ਕਿ "economics" ਦਾ!
ਪੰਜਾਬੀਕਰਨ
ਲਾਈਨ 1:
'''ਸਿਆਸੀ ਆਰਥਿਕਤਾ''' ਜਾਂ '''ਸਿਆਸੀ ਅਰਥਚਾਰਾ''' ਨੂੰ ਮੂਲ ਤੌਰ 'ਤੇ ਪੈਦਾਵਾਰ ਅਤੇ ਵਪਾਰ ਅਤੇ ਉਹਨਾਂ ਦੇ ਸਰਕਾਰ, ਦਰਾਮਦੀ (ਕਸਟਮ) ਅਤੇ ਕਨੂੰਨ ਨਾਲ਼ ਦੇ ਅਤੇ ਕੌਮੀ ਆਮਦਨ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰਾ ਦਾ ਸਰੋਤ [[[ਨੈਤਿਕ ਫ਼ਲਸਫ਼ੇ]] ਵਿੱਚ ਹੈ। ਇਹਦਾ ਵਿਕਾਸ ੧੮ਵੀਂ ਸਦੀ ਵਿੱਚ ਮੁਲਕਾਂ ਦੀਆਂ ਅਰਥਚਾਰਾਵਾਂ ਜਾਂ ਸਿਆਸਤਾਂ ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਜੱਥੇਬੰਦੀਆਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।
'''ਸਿਆਸੀ ਆਰਥਿਕਤਾ''' ਜਾਂ '''ਰਾਜਨੀਤਕ ਅਰਥਸ਼ਾਸਤਰ''' (Political economy) ਉਤਪਾਦਨ ਅਤੇ ਵਪਾਰ, ਅਤੇ ਕਾਨੂੰਨ, ਕਸਟਮ, ਅਤੇ ਸਰਕਾਰ ਦੇ ਨਾਲ ਅਤੇ ਨਾਲ ਹੀ ਕੌਮੀ ਆਮਦਨ ਅਤੇ ਦੌਲਤ ਦੀ ਵੰਡ ਦੇ ਨਾਲ ਉਨ੍ਹਾਂ ਦੇ ਸੰਬੰਧਾਂ ਦੇ ਅਧਿਅਨ ਲਈ ਮੂਲ ਨਾਮ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਰਾਜਨੀਤਕ ਅਰਥ ਸ਼ਾਸਤਰ ਉਨ੍ਹਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਅਨ ਕਰਦਾ ਹੈ ਜੋ ਰਾਜਨੀਤਕ ਅਤੇ ਆਰਥਕ ਸੰਸਥਾਵਾਂ ਦੇ ਸੰਦਰਭ ਵਿੱਚ ਲਈ ਜਾਂਦੇ ਹਨ। ਇਸ ਅਧਿਅਨ ਵਿੱਚ ਤਰਕਸੰਗਤ ਆਧਾਰਾਂ ਦੀ ਰੋਸ਼ਨੀ ਵਿੱਚ ਸਮਸ਼ਟੀਗਤ ਪ੍ਰਭਾਵਾਂ ਉੱਤੇ ਗ਼ੌਰ ਕੀਤਾ ਜਾਂਦਾ ਹੈ।
 
{{ਅਧਾਰ}}