ਅਲਕੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
[[ਕਾਰਬਨੀ ਰਸਾਇਣਕ ਵਿਗਿਆਨ]] ਵਿੱਚ '''ਅਲਕੇਨ''' ਜਾਂ '''ਪੈਰਾਫ਼ਿਨ''' (ਅਜੇ ਵੀ ਵਰਤਿਆ ਜਾਂਦਾ ਇੱਕ ਇਤਿਹਾਸਕ ਨਾਂ ਜੀਹਦੇ ਹੋਰ ਮਤਲਬ ਵੀ ਹਨ) ਇੱਕ ਲਬਾਲਬ ਭਰਿਆ [[ਹਾਈਡਰੋਕਾਰਬਨ]] ਹੁੰਦਾ ਹੈ। ਇਹਦੇ ਵਿੱਚ ਸਿਰਫ਼ [[ਹਾਈਡਰੋਜਨ]] ਅਤੇ [[ਕਾਰਬਨ]] ਦੇ ਪਰਮਾਣੂ ਹੁੰਦੇ ਹਨ ਅਤੇ ਸਾਰੇ ਜੋੜ [[ਇਕਹਿਰਾ ਜੋੜ|ਇਕਹਿਰੇ ਜੋੜ]] ਹੁੰਦੇ ਹਨ। ਅਚੱਕਰੀ ਅਲਕੇਨਾਂ ਦਾ ਆਮ ਰਸਾਇਣਕ ਢਾਂਚਾ {{ਕਾਰਬਨ}}<sub>n</sub>{{ਹਾਈਡਰੋਜਨ}}<sub>2n+2</sub> ਹੁੰਦਾ ਹੈ। ਇਹਨਾਂ ਦੇ ਦੋ ਪ੍ਰਮੁੱਖ ਵਪਾਰੀ ਸਰੋਤ ਹਨ: [[ਪੈਟਰੋਲੀਅਮ|ਕੱਚਾ ਤੇਲ]] ਅਤੇ [[ਕੁਦਰਤੀ ਗੈਸ]]।
 
==ਭੋਤਿਕਭੌਤਿਕ ਗੁਣ==
ਸਾਰੇ ਅਲਕੇਨ ਰੰਗਹੀਣ ਅਤੇ ਗੰਧਹੀਣ ਹਨ।<ref>[http://nsdl.niscair.res.in/bitstream/123456789/777/1/Revised+organic+chemistry.pdf]</ref><ref>[http://textbook.s-anand.net/ncert/class-11/chemistry/13-hydrocarbons]</ref>