ਅਲਕਾਈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ 'ਚ ਵਾਧਾ ਕੀਤਾ
ਲਾਈਨ 3:
 
[[ਕਾਰਬਨੀ ਰਸਾਇਣ ਵਿਗਿਆਨ]] ਵਿੱਚ '''ਅਲਕਾਈਨ''' ਇੱਕ [[ਤ੍ਰਿਪਤੀ (ਰਸਾਇਣਕੀ)|ਅਤ੍ਰਿਪਤ]] [[ਹਾਈਡਰੋਕਾਰਬਨ]] ਹੁੰਦਾ ਹੈ ਜਿਸ ਵਿੱਚ ਦੋ [[ਕਾਰਬਨ]] ਪਰਮਾਣੂਆਂ ਵਿਚਕਾਰ ਘੱਟੋ-ਘੱਟ ਇੱਕ ਕਾਰਬਨ-ਕਾਰਬਨ [[ਤੀਹਰਾ ਜੋੜ]] ਹੋਵੇ।<ref>[http://www.britannica.com/EBchecked/topic/15818/alkyne Alkyne]. Encyclopædia Britannica</ref> ਬਿਨਾਂ ਕਿਸੇ ਹੋਰ [[ਕਿਰਿਆਸ਼ੀਲ ਸਮੂਹ]] ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, [[ਹਾਈਡਰੋਕਾਰਬਨ|ਹਾਈਡਰੋਕਾਰਬਨਾਂ]] ਦੀ ਇੱਕ [[ਸਜਾਤੀ ਲੜੀ]] ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ {{ਕਾਰਬਨ}}<sub>n</sub>{{ਹਾਈਡਰੋਜਨ}}<sub>2n-2</sub>ਹੁੰਦਾ ਹੈ। ਰਿਵਾਇਤੀ ਤੌਰ 'ਤੇ ਅਲਕਾਈਨਾਂ ਨੂੰ ਐਸੀਟਲੀਨਾਂ ਕਿਹਾ ਜਾਂਦਾ ਹੈ ਪਰ ''ਐਸੀਟਲੀਨ'' ਨਾਂ ਖ਼ਾਸ ਤੌਰ 'ਤੇ C<sub>2</sub>H<sub>2</sub> ਦਾ ਹੈ ਜਿਹਨੂੰ [[ਕਾਰਬਨੀ ਰਸਾਇਣ ਵਿਗਿਆਨ ਦਾ ਆਈਯੂਪੈਕ ਨਾਮਕਰਨ|ਆਈਯੂਪੈਕ ਨਾਮਕਰਨ]] ਵਰਤ ਕੇ ਰਸਮੀ ਤੌਰ 'ਤੇ [[ਇਥਾਈਨ]] ਆਖਿਆ ਜਾਂਦਾ ਹੈ। ਬਾਕੀ ਹਾਈਡਰੋਕਾਰਬਨਾਂ ਵਾਂਗ ਅਲਕਾਈਨਾਂ ਜਲ-ਤਰਾਸ (ਪਾਣੀ ਤੋਂ ਪਰ੍ਹਾਂ ਭੱਜਦੀਆਂ ਹਨ) ਹੁੰਦੀਆਂ ਹਨ ਪਰ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ।
==ਅਲਕਾਈਨ ਦੀ ਸਾਰਣੀ==
 
{| class="wikitable"
|-
|'''ਅਲਕਾਈਨ'''
|'''ਫ਼ਾਰਮੂਲਾ'''
|3 ਪਾਸੀ ਫਾਰਮੂਲ
|'''ਉਬਾਲ ਦਰਜਾ [°C]'''
|'''ਪਿਘਲਣ ਦਰਜਾ [°C]'''
|'''ਸੰਘਣਾਪਣ [g•cm<sup>−3</sup>] (at 20 °C''')
|-
|[[ਐਸੀਟਲੀਨ]] ਜਾਂ [[ਈਥਾਈਨ]]
|C<sub>2</sub>H<sub>2</sub>
|[[File:Acetylene-CRC-IR-3D-balls.png|120px]]
| −84°C
| −80.8°C
| 1.097
|-
|[[ਪ੍ਰੋਪਾਈਨ]]
|C<sub>3</sub>H<sub>4</sub>
|[[File:Propyne3D.png|120px]]
| −23.2
| −102.7
| 0.53
|-
|[[ਬਿਊਟਾਈਨ]]
|C<sub>4</sub>H<sub>6</sub>
|[[File:2-butyne-3D-balls-B.png|120px]]
| 8.08
| −125.7
| 0.6783
|-
|[[ਪੈਂਟਾਈਨ]]
|C<sub>5</sub>H<sub>8</sub>
|[[File:1-pentyne-3D-balls.png|120px]]
| 40.2
| −106
| 0.691
|-
|[[ਹੈਕਸਾਈਨ]]
|C<sub>6</sub>H<sub>10</sub>
|[[File:3-hexyne-3D-balls.png|120px]]
| 81
| −105
| 0.723
|-
|}
 
 
 
{{ਅੰਤਕਾ}}