ਸੰਗੀਤ ਨਾਟਕ ਅਕੈਡਮੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 1:
{{infobox Organization
ਸੰਗੀਤ ਨਾਟਕ ਅਕਾਦਮੀ (ਦੇਵਨਾਗਰੀ: संगीत नाटक अकादेमी ਜਾਂ ਅੰਗਰੇਜ਼ੀ ਵਿੱਚ, The National Academy for Music, Dance and Drama )[[ਭਾਰਤ ਸਰਕਾਰ]] ਦੁਆਰਾ ਸਥਾਪਤ ਭਾਰਤ ਦੀ [[ਸੰਗੀਤ]] ਅਤੇ [[ਨਾਟਕ]] ਦੀ ਰਾਸ਼ਟਰੀ ਪੱਧਰ ਦੀ ਸਭ ਤੋਂ ਵੱਡੀ ਅਕਾਦਮੀ ਹੈ। ਇਸਦਾ ਮੁੱਖਿਆਲਾ [[ਦਿੱਲੀ]] ਵਿੱਚ ਹੈ।
|name = ਸੰਗੀਤ ਨਾਟਕ ਅਕੈਡਮੀ
|image = SNA logo.PNG
|image_border =
|size = 200px
|caption =
|map =
|msize =
|mcaption =
|abbreviation = SNA
|motto =
|formation = 31 ਮਈ 1952
|extinction =
|type =
|status =
|purpose =
|headquarters = ਰਬਿੰਦਰ ਭਵਨ, ਫਿਰੋਜਸ਼ਾਹ ਰੋਡ, ਨਵੀਂ ਦਿੱਲੀ, ਭਾਰਤ
|location =
|region_served =
|membership =
|language =
|leader_title =ਚੇਅਰਪਰਸਨ
|leader_name = [[ਲੀਲਾ ਸੈਮਸਨ]]<ref name="sn">{{cite web|url=http://sangeetnatak.org/sna/whozwho.htm|title=Who’s who of the Akademi|publisher=SNA website}}</ref>
|main_organ =
|parent_organization =
|affiliations =
|num_staff =
|num_volunteers =
|budget =
|website = [http://sangeetnatak.org/sna/home.htm SNA official website: sangeetnatak.org]
|remarks =
}}
'''ਸੰਗੀਤ ਨਾਟਕ ਅਕਾਦਮੀ''' ([[ਦੇਵਨਾਗਰੀ]]: संगीत नाटक अकादेमी ਜਾਂ [[ਅੰਗਰੇਜ਼ੀ]] ਵਿੱਚ, The National Academy for Music, Dance and Drama )[[ਭਾਰਤ ਸਰਕਾਰ]] ਦੁਆਰਾ ਸਥਾਪਤ ਭਾਰਤ ਦੀ [[ਸੰਗੀਤ]] ਅਤੇ [[ਨਾਟਕ]] ਦੀ ਰਾਸ਼ਟਰੀ ਪੱਧਰ ਦੀ ਸਭ ਤੋਂ ਵੱਡੀ ਅਕਾਦਮੀ ਹੈ। ਇਸਦਾ ਮੁੱਖਿਆਲਾ [[ਰਬਿੰਦਰ ਭਵਨ, ਫਿਰੋਜਸ਼ਾਹ ਰੋਡ, ਨਵੀਂ ਦਿੱਲੀ]], ਭਾਰਤ ਵਿੱਚ ਹੈ।
==ਸਥਾਪਨਾ==
ਸੰਗੀਤ ਨਾਟਕ ਅਕਾਦਮੀ ਭਾਰਤ ਸਰਕਾਰ ਨੇ ਇੱਕ ਸੰਸਦੀ ਪ੍ਰਸਤਾਵ ਦੁਆਰਾ ਇੱਕ ਖੁਦਮੁਖਤਿਆਰ ਸੰਸਥਾ ਦੇ ਰੂਪ ਵਿੱਚ ਸੰਗੀਤ ਨਾਟਕ ਅਕਾਦਮੀ ਦੀ ਸਥਾਪਨਾ ਦਾ ਫ਼ੈਸਲਾ ਕੀਤਾ। ਉਸ ਦੇ ਮੂਜਬ 1953 ਵਿੱਚ ਅਕਾਦਮੀ ਦੀ ਸਥਾਪਨਾ ਹੋਈ। 1961 ਵਿੱਚ ਅਕਾਦਮੀ ਭੰਗ ਕਰ ਦਿੱਤੀ ਗਈ ਅਤੇ ਇਸਦਾ ਨਵੇਂ ਰੂਪ ਵਿੱਚ ਸੰਗਠਨ ਕੀਤਾ ਗਿਆ। 1860 ਦੇ ਸੋਸਾਇਟੀਜ ਰਜਿਸਟਰੇਸ਼ਨ ਦੇ ਅਧੀਨ ਇਹ ਸੰਸਥਾ ਰਜਿਸਟਰ ਹੋ ਗਈ। ਇਸਦੀ ਨਵੀਂ ਪਰੀਸ਼ਦ ਅਤੇ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਅਕਾਦਮੀ ਹੁਣ ਇਸ ਰੂਪ ਵਿੱਚ ਕਾਰਜ ਕਰ ਰਹੀ ਹੈ।