ਮਿਊਟੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮਿਊਟੇਸ਼ਨ''' (mutation) ਦਰਅਸਲ ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ ) ਵਿੱਚ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:11, 6 ਜੁਲਾਈ 2014 ਦਾ ਦੁਹਰਾਅ

ਮਿਊਟੇਸ਼ਨ (mutation) ਦਰਅਸਲ ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ ) ਵਿੱਚ ਮੌਜੂਦ ਨਿਊਕਲੀਟਾਈਡਾਂ ਦੀ ਤਰਤੀਬ ਜਾਂ ਲੜੀ ਵਿੱਚ ਪੈਦਾ ਹੋਣ ਵਾਲੀ ਕਿਸੇ ਪੈਦਾਇਸ਼ੀ ਜਾਂ ਪੈਦਾਇਸ਼ੀ ਬਾਅਦ ਤਰਮੀਮ ਜਾਂ ਤਬਦੀਲੀ ਨੂੰ ਕਿਹਾ ਜਾਂਦਾ ਹੈ।