ਖ਼ੁਮਾਰ ਬਾਰਾਬੰਕਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name =ਖ਼ੁਮਾਰ ਬਾਰਾਬੰਕਵੀ | image = | caption = | birth_date = 15 ਸਤੰਬਰ 19..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 20:
| awards =
}}
'''ਖ਼ੁਮਾਰ ਬਾਰਾਬੰਕਵੀ''' (15 ਸਤੰਬਰ 1919 - 19 ਫਰਵਰੀ 1999)<ref>[http://www.kavitakosh.org/kk/%E0%A4%96%E0%A4%BC%E0%A5%81%E0%A4%AE%E0%A4%BE%E0%A4%B0_%E0%A4%AC%E0%A4%BE%E0%A4%B0%E0%A4%BE%E0%A4%AC%E0%A4%82%E0%A4%95%E0%A4%B5%E0%A5%80_/_%E0%A4%AA%E0%A4%B0%E0%A4%BF%E0%A4%9A%E0%A4%AF ख़ुमार बाराबंकवी / परिचय - Kavita Kosh]</ref> [[ਬਾਰਾਬੰਕੀ]] ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਸਨ।
ਉਨ੍ਹਾਂ ਦਾ ਪੂਰਾ ਨਾਮ ਮੋਹੰਮਦ ਹੈਦਰ ਖਾਨ ਸੀ ਲੇਕਿਨ ਸ਼ਾਇਦ ਹੀ ਕੋਈ ਉਨ੍ਹਾਂ ਦੇ ਇਸ ਨਾਮ ਤੋਂ ਵਾਕਿਫ ਹੋਵੇ। ਖੁਮਾਰ ਬਾਰਾਬੰਕਵੀ ਜਾਂ ਖੁਮਾਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਸਨ।
==ਜੀਵਨ ਵੇਰਵੇ==
ਖ਼ੁਮਾਰ ਬਾਰਾਬੰਕਵੀ''' ਦਾ ਜਨਮ 15 ਸਤੰਬਰ 1919 ਨੂੰ ਬਾਰਾਬੰਕੀ ਵਿੱਚ ਹੋਇਆ। ਸਥਾਨਕ ਸਿਟੀ ਇੰਟਰ ਕਾਲਜ ਤੋਂ ਅਠਵੀਂ ਤੱਕ ਸਿੱਖਿਆ ਹਾਸਲ ਕਰਕੇ ਉਹ ਰਾਜਕੀ ਇੰਟਰ ਕਾਲਜ ਬਾਰਾਬੰਕੀ ਤੋਂ 10ਵੀਂ ਦੀ ਪਰੀਖਿਆ ਪਾਸ ਕੀਤੀ। ਇਸਦੇ ਬਾਦ ਉਨ੍ਹਾਂ ਨੇ ਲਖਨਊ ਦੇ ਜੁਬਲੀ ਇੰਟਰ ਕਾਲਜ ਵਿੱਚ ਦਾਖਿਲਾ ਲਿਆ ਲੇਕਿਨ ਪੜ੍ਹਾਈ ਵਿੱਚ ਮਨ ਨਹੀਂ ਲਗਾਇਆ।
 
ਸਾਲ 1938 ਤੋਂ ਹੀ ਉਨ੍ਹਾਂ ਨੇ ਮੁਸ਼ਾਇਰਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਖੁਮਾਰ ਨੇ ਆਪਣਾ ਪਹਿਲਾ ਮੁਸ਼ਾਇਰਾ ਬਰੇਲੀ ਵਿੱਚ ਪੜ੍ਹਿਆ। ਉਨ੍ਹਾਂ ਦਾ ਪਹਿਲਾ ਸ਼ੇਅਰ 'ਵਾਕਿਫ ਨਹੀਂ ਤੂੰ ਆਪਣੀ ਨਿਗਾਹਾਂ ਕੇ ਅਸਰ ਸੇ, ਇਸ ਰਾਜ ਕੋ ਪੂਛੋ ਕਿਸੀ ਬਰਬਾਦ ਨਜ਼ਰ ਸੇ' ਸੀ। ਢਾਈ ਤਿੰਨ ਸਾਲ ਵਿੱਚ ਹੀ ਉਹ ਪੂਰੇ ਮੁਲਕ ਵਿੱਚ ਪ੍ਰਸਿੱਧ ਹੋ ਗਏ।