ਆਂਦਰੇ ਮਾਲਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 30:
'''ਆਂਦਰੇ ਮਾਲਰੋ''' ({{IPA-fr|ɑ̃dʁe malʁo|lang}}; 3 ਨਵੰਬਰ 1901 - 23 ਨਵੰਬਰ 1979) ਇੱਕ ਫ਼ਰਾਂਸੀਸੀ ਲੇਖਕ, ਨਾਵਲਕਾਰ ਅਤੇ ਫ਼ਰਾਂਸ ਦੀ ਰਾਜਨੀਤੀ ਅਤੇ ਸੰਸਕ੍ਰਿਤੀ ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਉਸਦੇ ਨਾਵਲ ''ਲਾ ਕੰਡੀਸ਼ਨ ਹਿਊਮੇਨ'' ([[ਮਨੁੱਖ ਦੀ ਹੋਣੀ]]) (1933) ਨੇ [[ਪ੍ਰੀ ਗੋਨਕੋ]] ਪੁਰਸਕਾਰ ਹਾਸਲ ਕੀਤਾ। ਉਹ ਜਨਰਲ ਡੀ ਗੌਲ ਦੀ ਵਜਾਰਤ ਵਿੱਚ ਸੂਚਨਾ ਮੰਤਰੀ (1945–1946) ਅਤੇ ਬਾਅਦ ਨੂੰ (1959–1969) ਡੀ ਗੌਲ ਦੀ ਪ੍ਰਧਾਨਗੀ ਸਮੇਂ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਰਹੇ।
 
==ਮੁਢਲਾ ਜੀਵਨ==
==Early years==
ਮਾਲਰੋ ਦਾ ਜਨਮ 3 ਨਵੰਬਰ 1901 ਨੂੰ ਪੈਰਿਸ, ਫ਼ਰਾਂਸ ਵਿੱਚ ਹੋਇਆ ਸੀ।
 
[[ਸ਼੍ਰੇਣੀ:ਫ਼ਰਾਂਸੀਸੀ ਲੇਖਕ]]