ਸਪੀਨੋਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 19:
}}
 
'''ਬਾਰੂਕ ਸਪਿਨੋਜ਼ਾ''' ({{IPAc-en|b|ə|ˈ|r|uː|k|_|s|p|ɪ|ˈ|n|oʊ|z|ə|}}; 24 ਨਵੰਬਰ 1632 – 21 ਫਰਵਰੀ 1677, ਬਾਅਦ ਵਿੱਚ '''ਬੇਨੇਡਿਕਟ ਡੀ ਸਪਿਨੋਜ਼ਾ''') ਯਹੂਦੀ ਮੂਲ ਦੇ ਡਚ ਦਾਰਸ਼ਨਕ ਸਨ। ਉਨ੍ਹਾਂ ਦਾ ਪਰਿਵਰਤਿਤ ਨਾਮ ਬੇਨੇਡਿਕਟ ਡੀ ਸਪਿਨੋਜ਼ਾ ਸੀ। ਉਹ ਉਲੇਖਣੀ ਵਿਗਿਆਨਕ ਲਿਆਕਤ ਵਾਲਾ ਚਿੰਤਕ ਸੀ ਪਰ ਉਸ ਦੀਆਂ ਰਚਨਾਵਾਂ ਦਾ ਮਹੱਤਵ ਉਸ ਦੀ ਮੌਤ ਦੇ ਉਪਰਾਂਤ ਹੀ ਸਮਝਿਆ ਜਾ ਸਕਿਆ। ਉਸ ਦਾ ਜਨਮ ਹਾਲੈਂਡ (ਆਮਸਟਰਡਮ) ਦੇ ਇੱਕ ਯਹੂਦੀ ਪਰਵਾਰ ਵਿੱਚ 1632 ਵਿੱਚ ਹੋਇਆ ਸੀ।
 
==ਹਵਾਲੇ==