ਐਮਾ ਗੋਲਡਮਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 15:
'''ਐਮਾ ਗੋਲਡਮਨ''' ({{OldStyleDateNY|ਜੂਨ 27|ਜੂਨ 15}}, 1869{{spaced ndash}} 14 ਮਈ 1940) ਇੱਕ ਅਰਾਜਕਤਾਵਾਦੀ ਚਿੰਤਕ ਸੀ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਅਰਾਜਕਤਾਵਾਦੀ ਦਰਸ਼ਨ ਦੇ ਵਿਕਾਸ ਵਿੱਚ ਇਸਦੀ ਪ੍ਰਮੁੱਖ ਭੂਮਿਕਾ ਰਹੀ ਹੈ।
 
ਇਸਦਾ ਜਨਮ [[ਰੂਸੀ ਸਾਮਰਾਜ]] ਦੇ [[ਕੋਵਨੋ]] (ਅੱਜ [[ਕੌਨਾਸ, ਲਿਥੁਆਨੀਆਲਿਥੂਆਨੀਆ]]) ਵਿੱਚ ਹੋਇਆ ਅਤੇ ਇਸਨੇ [[ਅਮਰੀਕਾ]] ਵਿੱਚ ਪਰਵਾਸ ਧਾਰਨ ਕਰ ਲਿਆ ਤੇ [[ਨਿਊ ਯਾਰਕ ਸ਼ਹਿਰ]] ਵਿੱਚ ਰਹਿਣ ਲੱਗੀ ਅਤੇ 1889 ਵਿੱਚ ਇਹ ਅਰਾਜਕਤਾਵਾਦੀ ਲਹਿਰ ਨਾਲ ਜੁੜ ਗਈ।<ref name=UIC>University of Illinois at Chicago [http://www.uic.edu/depts/lib/specialcoll/services/rjd/findingaids/EGoldmanb.html Biography of Emma Goldman]. UIC Library Emma Goldman Collection. Retrieved on December 13, 2008.</ref> Attracted [[ਹੇ ਮਾਰਕੀਟ ਕਾਂਡ]] ਤੋਂ ਬਾਅਦ ਇਸਦਾ ਰੁਝਾਨ ਅਰਾਜਕਤਾਵਾਦੀ ਦਰਸ਼ਨ ਵਲ ਵਧਿਆ, ਇਹ ਇੱਕ ਮਸ਼ਹੂਰ ਲੇਖਕ ਅਤੇ ਮਸ਼ਹੂਰ ਵਕਤਾ ਬਣ ਗਈ। ਅਰਾਜਕਤਾਵਾਦ, ਔਰਤਾਂ ਦੇ ਹੱਕਾਂ ਅਤੇ ਸਮਾਜਿਕ ਮਸਲਿਆਂ ਉੱਤੇ ਇਸਦੇ ਭਾਸ਼ਣ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ।<ref name = UIC/>
 
==ਹਵਾਲੇ==