ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 60:
:::::::: ਮੈਂ ਤਾਂ ਫਰਮਾ:ਹਵਾਲੇ ਦੀ ਵਰਤੋਂ ਹੀ ਕਰਦਾ ਹਾਂ। ਰਾਜ ਸਿੰਘ ਨੇ ਫਰਮਾ:ਅੰਤਕਾ ਨਵਾਂ ਬਣਾਇਆ ਸੀ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੦੩:੦੫, ੧੪ ਜੁਲਾਈ ੨੦੧੪ (UTC)
:::::ਜੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਤੁਸੀਂ ਫਰਮਾ:ਹਵਾਲੇ ਕਿਉਂ ਨਹੀਂ ਵਰਤਦੇ। ਤੁਸੀਂ ਸਮਝੇ ਨਹੀਂ। ਮੇਰਾ ਮਤਲਬ ਸੀ ਕਿ ਇਕਸਾਰਤਾ ਰੱਖਣ ਲਈ ਅੰਤਕਾ ਨੂੰ ਹਵਾਲੇ ਵਿਚ ਰਲ਼ਾ ਦਿੱਤਾ ਜਾਵੇ ਜਾਂ ਮਿਟਾ ਦਿੱਤਾ ਜਾਵੇ। ਅਤੇ ਮੈਂ ਪ੍ਰਾਜੈਕਟ ਵਿਚ ਸ਼ਾਮਲ ਹਾਂ। ਧੰਨਵਾਦ। --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੨:੨੧, ੧੪ ਜੁਲਾਈ ੨੦੧੪ (UTC)
::::::: ਹਾਂਜੀ ਹੁਣ ਸਮਝਿਆ ਮੈਂ। ਹੁਣ ਮੈਂ ਅੰਤਕਾ ਨੂੰ ਹਵਾਲੇ ਨਾਲ ਹੀ ਜੋੜ ਦਿੱਤਾ ਹੈ। ਤੇ ਪ੍ਰਜੈਕਟ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੧੨:੪੯, ੧੪ ਜੁਲਾਈ ੨੦੧੪ (UTC)