ਐਮਾ ਗੋਲਡਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, removed: ==ਹਵਾਲੇ== using AWB
ਲਾਈਨ 17:
ਇਸਦਾ ਜਨਮ [[ਰੂਸੀ ਸਾਮਰਾਜ]] ਦੇ [[ਕੋਵਨੋ]] (ਅੱਜ [[ਕੌਨਾਸ, ਲਿਥੂਆਨੀਆ]]) ਵਿੱਚ ਹੋਇਆ ਅਤੇ ਇਸਨੇ [[ਅਮਰੀਕਾ]] ਵਿੱਚ ਪਰਵਾਸ ਧਾਰਨ ਕਰ ਲਿਆ ਤੇ [[ਨਿਊ ਯਾਰਕ ਸ਼ਹਿਰ]] ਵਿੱਚ ਰਹਿਣ ਲੱਗੀ ਅਤੇ 1889 ਵਿੱਚ ਇਹ ਅਰਾਜਕਤਾਵਾਦੀ ਲਹਿਰ ਨਾਲ ਜੁੜ ਗਈ।<ref name=UIC>University of Illinois at Chicago [http://www.uic.edu/depts/lib/specialcoll/services/rjd/findingaids/EGoldmanb.html Biography of Emma Goldman]. UIC Library Emma Goldman Collection. Retrieved on December 13, 2008.</ref> [[ਹੇ ਮਾਰਕੀਟ ਕਾਂਡ]] ਤੋਂ ਬਾਅਦ ਇਸਦਾ ਰੁਝਾਨ ਅਰਾਜਕਤਾਵਾਦੀ ਦਰਸ਼ਨ ਵਲ ਵਧਿਆ, ਇਹ ਇੱਕ ਮਸ਼ਹੂਰ ਲੇਖਕ ਅਤੇ ਵਕਤਾ ਬਣ ਗਈ। ਅਰਾਜਕਤਾਵਾਦ, ਔਰਤਾਂ ਦੇ ਹੱਕਾਂ ਅਤੇ ਸਮਾਜਿਕ ਮਸਲਿਆਂ ਉੱਤੇ ਇਸਦੇ ਭਾਸ਼ਣ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ।<ref name = UIC/>
 
==ਹਵਾਲੇ==
{{ਹਵਾਲੇ}}