ਖ਼ਵਾਜਾ ਅਹਿਮਦ ਅੱਬਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 20:
1945 ਵਿੱਚ ਖਵਾਜਾ ਸਾਹਿਬ ਦਾ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਹੋਇਆ ਜਦੋਂ ਉਸ ਨੇ [[ਇਪਟਾ]] (ਇੰਡੀਅਨ ਪੀਪਲਸ ਥਿਏਟਰ ਐਸੋਸੀਏਸ਼ਨ) ਲਈ 1943 ਦੇ ਬੰਗਾਲ ਵਿੱਚ ਪਏ ਅਕਾਲ ਤੇ ਆਧਾਰਿਤ [[ਧਰਤੀ ਕੇ ਲਾਲ]] ਨਾਮ ਦੀ ਇੱਕ ਫਿਲਮ ਬਣਾਈ। 1951 ਵਿੱਚ, ਉਸ ਨੇ 'ਨਯਾ ਸੰਸਾਰ' ਨਾਮ ਦੀ ਆਪਣੀ ਕੰਪਨੀ ਬਣਾ ਲਈ ਜਿਸਨੇ [[ਅਨਹੋਨੀ (1952)]] ਵਰਗੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ। ਅੱਬਾਸ ਦੀ ਫਿਲਮ ਰਾਹੀ [[(1953)]], ਮੁਲਕ ਰਾਜ ਆਨੰਦ ਦੀ ਇੱਕ ਕਹਾਣੀ ਉੱਤੇ ਆਧਾਰਿਤ ਸੀ ਜਿਸ ਵਿੱਚ ਚਾਹ ਦੇ ਬਾਗਾਨਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦੀ ਦੁਰਦਸ਼ਾ ਨੂੰ ਵਿਖਾਇਆ ਗਿਆ ਸੀ। ਚੇਤਨ ਆਨੰਦ ਲਈ [[ਨੀਚਾ ਨਗਰ]] (1946) ਲਿਖਣ ਤੋਂ ਪਹਿਲਾਂ, ਅੱਬਾਸ ਨੇ ਵੀ. ਸ਼ਾਂਤਾਰਾਮ ਲਈ ਡਾ. ਕੋਟਨੀਸ ਕੀ ਅਮਰ ਕਹਾਣੀ (1946) ਵੀ ਲਿਖੀ ਸੀ।<ref>[http://hi.bharatdiscovery.org/india/%E0%A4%96%E0%A4%BC%E0%A5%8D%E0%A4%B5%E0%A4%BE%E0%A4%9C%E0%A4%BE_%E0%A4%85%E0%A4%B9%E0%A4%AE%E0%A4%A6_%E0%A4%85%E0%A4%AC%E0%A5%8D%E0%A4%AC%E0%A4%BE%E0%A4%B8 ख़्वाजा अहमद अब्बास - भारतकोश]</ref>
 
==ਹਵਾਲੇ==
{{ਹਵਾਲੇ}}