ਗੋਦੋ ਦੀ ਉਡੀਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 87:
ਕੁੱਝ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਕਿਉਂਕਿ ਡੀਡੀ ਅਤੇ ਗੋਗੋ ਦਾ ਰਿਸ਼ਤਾ ਸੰਤੁਲਿਤ ਨਹੀਂ ਸੀ, ਲਕੀ ਅਤੇ ਪੋਜੋ ਉਨ੍ਹਾਂ ਦਾ ਹੀ ਵਿਸਤਾਰ ਹਨ। <ref>Friedman, N., 'Godot and Gestalt: The Meaning of Meaningless' in ''The American Journal of Psychoanalysis'' 49(3) p 277</ref> ਐਪਰ ਪੋਜੋ ਅਤੇ ਲਕੀ ਦੇ ਰਿਸ਼ਤੇ ਵਿੱਚ ਪੋਜੋ ਦਾ ਪ੍ਰਭੁਤਵ ਅਸਲ ਵਿੱਚ ਬੇਮਾਅਨੀ ਸੀ। "ਧਿਆਨ ਨਾਲ ਦੇਖਣ ਉੱਤੇ ਗਿਆਤ ਹੁੰਦਾ ਹੈ ਕਿ ਲਕੀ ਦਾ ਪ੍ਰਭਾਵ ਇਸ ਰਿਸ਼ਤੇ ਵਿੱਚ ਹਮੇਸ਼ਾ ਹੀ ਜਿਆਦਾ ਸੀ। ਉਹ ਨੱਚਦਾ ਸੀ ਅਤੇ ਹੋਰ ਵੀ ਵੱਡੀ ਗੱਲ ਨੌਕਰ ਦੇ ਤੌਰ ਤੇ ਨਹੀਂ ਸਗੋਂ ਪੋਜੋ ਦੇ ਖਾਲੀਪਣ ਨੂੰ ਦੂਰ ਕਰਨ ਦੀ ਸੋਚਦਾ ਸੀ। ਉਹ ਸਭ ਕੁਝ ਪੋਜੋ "ਲਈ" ਹੀ ਕਰਦਾ ਸੀ। ਇਸ ਲਈ ਦੋਨਾਂ ਦੇ ਪਹਿਲੀ ਵਾਰ ਮੰਚ ਤੇ ਆਉਣ ਤੋਂ ਹੀ ਪੋਜੋ ਹੀ ਅਸਲ ਵਿੱਚ ਲਕੀ ਦਾ ਗੁਲਾਮ ਸੀ।<ref name="themodernword.com" /> ਇਹ ਗੱਲ ਪੋਜੋ ਸਵੀਕਾਰ ਵੀ ਕਰਦਾ ਹੈ ਕਿ ਲਕੀ ਨੇ ਉਸਨੂੰ ਸੰਸਕ੍ਰਿਤੀ, ਸੁਹਜ ਸ਼ਾਲੀਨਤਾ ਅਤੇ ਤਰਕਸ਼ੀਲਤਾ ਪ੍ਰਦਾਨ ਕੀਤੀ ਹੈ। ਉਸ ਦੇ ਭਾਸ਼ਣ-ਕਲਾ ਸਭ ਰੱਟੇਬਾਜ਼ੀ ਸੀ। ਪੋਜੋ ਦਾ ਆਕਾਸ਼ ਬਾਰੇ "ਪਾਰਟੀ ਪੀਸ" ਇੱਕ ਵਧੀਆ ਉਦਾਹਰਣ ਹੈ: ਜਦੋਂ ਉਸਦੀ ਸਿਮਰਤੀ ਜਾਂਦੀ ਰਹਿੰਦੀ ਹੈ ਤਾਂ ਉਹ ਆਪਣੇ ਤੌਰ ਤੇ ਇਸ ਨੂੰ ਚਾਲੂ ਰੱਖਣ ਵਿੱਚ ਨਾਕਾਮ ਰਹਿੰਦਾ ਹੈ।
 
==ਹਵਾਲੇ==
{{ਹਵਾਲੇ}}