ਟੀ ਐਸ ਈਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 36:
 
ਆਪਣੇ ਬਚਪਨ ਦੇ ਦੌਰਾਨ ਸਾਹਿਤ ਦੇ ਨਾਲ ਈਲੀਅਟ ਦੇ ਮੋਹ ਲਈ ਕਈ ਕਾਰਕ ਜ਼ਿੰਮੇਦਾਰ ਹਨ। ਸਭ ਤੋਂ ਪਹਿਲਾ, ਈਲੀਅਟ ਨੂੰ ਇੱਕ ਬੱਚੇ ਵਜੋਂ ਆਪਣੀਆਂ ਭੌਤਿਕ ਸੀਮਾਵਾਂ ਨੂੰ ਪਾਰ ਕਰਨਾ ਪਿਆ। ਬਿਮਾਰੀ ਦੀ ਵਜ੍ਹਾ ਈਲੀਅਟ ਕਈ ਸਰੀਰਕ ਗਤੀਵਿਧੀਆਂ ਵਿੱਚ ਭਾਗ ਨਹੀਂ ਸੀ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਆਪਣੇ ਹਾਣੀਆਂ ਨਾਲ ਘੁਲ ਮਿਲ ਸਕਣ ਤੋਂ ਉਹ ਅਸਮਰਥ ਸੀ। ਉਹ ਅਕਸਰ ਅੱਡਰਾ ਰਹਿ ਜਾਂਦਾ ਸੀ ਇਕੱਲਾ, ਇਸ ਤਰ੍ਹਾਂ ਸਾਹਿਤ ਦੇ ਨਾਲ ਉਹਦਾ ਅਥਾਹ ਪਿਆਰ ਹੋ ਗਿਆ। ਇਕੇਰਾਂ ਉਹ ਪੜ੍ਹਨਾ ਸਿੱਖਿਆ, ਉਸਤੇ ਤੁਰੰਤ ਕਿਤਾਬਾਂ ਦਾ ਜਨੂੰਨ ਸਵਾਰ ਹੋ ਗਿਆ ਅਤੇ ਜੰਗਲੀ ਕਥਾਵਾਂ ਵਿੱਚ, ਪੱਛਮ ਦੀਆਂ ਰੋਹੀਆਂ, ਜਾਂ [[ਮਾਰਕ ਟਵੇਨ]] ਦੇ ਰੁਮਾਂਚ-ਭਾਲਦੇ [[ਟਾਮ ਸਾਇਰ]] ਵਿੱਚ ਪੂਰੀ ਤਰ੍ਹਾਂ ਗੁੰਮ ਹੋ ਗਿਆ।<ref>{{cite book|last=Worthen|first=John|title=T.S. Eliot: A Short Biography|year=2009|publisher=Haus Publishing|location=London|pages=9}}</ref>
 
==ਹਵਾਲੇ==
{{ਹਵਾਲੇ}}