ਡਾ. ਫ਼ਕੀਰ ਮੁਹੰਮਦ ਫ਼ਕੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 5:
ਪਾਕਿਸਤਾਨ ਬਣਨ ਤੋਂ ਬਾਅਦ ਉਥੇ ਪੰਜਾਬੀ ਦੀ ਥਾਂ ਉਰਦੂ ਠੋਸ ਦਿੱਤਾ ਗਿਆ। ਮਾਂ-ਬੋਲੀ ਪੰਜਾਬੀ ਨੂੰ ਸਕੂਲੀ ਸਿਲੇਬਸ ਦਾ ਅੰਗ ਬਣਾਉਣ ਲਈ ਡਾ.ਫਕੀਰ ਮੁਹੰਮਦ ਨੇ ਕੰਮ ਆਰੰਭ ਦਿੱਤਾ। ਲਾਹੌਰ ਦੇ ਦਿਆਲ ਸਿੰਘ ਕਾਲਜ ਵਿਖੇ ਪੰਜਾਬੀ ਦੀ ਤਰੱਕੀ ਲਈ ਜੁਲਾਈ 1951 ਵਿਚ ਉਘੇ ਪੰਜਾਬੀਆਂ ਦੀ ਪਹਿਲੀ ਰਸਮੀ ਮੀਟਿੰਗ ਬੁਲਾਈ ਗਈ ਜਿਸ ਦੇ ਸੱਦਾ ਪੱਤਰ ਡਾ.ਫਕੀਰ ਹੁਰਾਂ ਨੇ ਵੰਡੇ ਸਨ। ਇਸ ਮੀਟਿੰਗ ਵਿੱਚ ਸਈਅਦ ਆਬਿਦ ਅਲੀ, ਅਬਦੁਲ ਮਜੀਦ ਸਾਲਿਕ, ਡਾ. ਮੁਹੰਮਦ ਬਾਕਿਰ, ਡਾ. ਮੁਹੰਮਦ ਦੀਨ ਤਸੀਰ, ਬਾਬੂ ਫਿਰੋਜ੍ਦੀਨ ਅਤੇ ਸੂਫ਼ੀ ਤਬਸੁਮ ਵਰਗੇ ਉੱਘੇ ਉਰਦੂ ਲਿਖਾਰੀਆਂਨੇ ਭਾਗ ਲਿਆ ਅਤੇ ਉਹ ਪਾਕ ਪੰਜਾਬ ਲੀਗ ਨਾਮ ਦਾ ਸੰਗਠਨ ਬਣਾਉਣ ਲਈ ਅਤੇ ਇੱਕ ਪੰਜਾਬੀ ਰਸਾਲਾ ਸ਼ੁਰੂ ਕਰਨ ਲਈ ਸਹਿਮਤ ਹੋ ਗਏ। 'ਪੰਜਾਬੀ’ ਨਾਂ ਦੇ ਇਸ ਰਸਾਲੇ ਦੀ ਪ੍ਰਕਾਸ਼ਨਾ ਦਾ ਕੰਮ ਡਾ. ਫ਼ਕੀਰ ਮੁਹੰਮਦ ਦੇ ਸਪੁਰਦ ਕੀਤਾ ਗਿਆ।<ref>[http://www.apnaorg.com/test/new/article_details.php?art_id=129 Dr Faqir was assigned the task of bringing out a Punjabi magazine, which he started publishing under the title Punjabi in September 1951.]</ref>
 
==ਹਵਾਲੇ==
{{ਹਵਾਲੇ}}