ਮਾਂ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 36:
 
==[[ਮਾਦਾ ਭਰੂਣ ਹੱਤਿਆ]]<ref>http://www.satyamevjayate.in/issue01/</ref> ਅਤੇ ਮਾਂ==
ਪ੍ਰੰਤੂ ਅੱਜ ਦੁਵਿਧਾ ਦੇ ਸਾਗਰ ਵਿੱਚ ਫ਼ਸੀ ਮਾਂ ਸਮਾਜ ਦੀਆਂ ਉੱਠੀਆਂ ਉਂਗਲਾਂ ਵੱਲ ਤੱਕ ਕੇ ਖੂਨ ਦੇ ਅੱਥਰੂ ਵਹਾ ਰਹੀ ਹੈ ਕਿਉਂਕਿ ਮਾਂ ਇਹ ਕਦੇ ਨਹੀਂ ਚਾਹੁੰਦੀ ਕਿ ਉਸ ਦੇ ਗਰਭ ਵਿੱਚ ਪਲ਼ਦੀ ਬਾਲੜੀ ਨੂੰ ਜੱਗ ਦੇਖਣ ਤੋਂ ਪਹਿਲਾਂ ਹੀ ਕਤਲ ਕੀਤਾ ਜਾਵੇ | ਭੋਲੀ-ਭਾਲੀ ਮਾਂ ਨੂੰ ਸਮਾਜ ਜਜ਼ਬਾਤੀ ਜਾਲ 'ਚ ਉਲਝਾ ਕੇ ਅਤੇ ਕਦੇ ਡਰਾ-ਧਮਕਾ ਕੇ ਆਪਣੇ ਹਿਤਾਂ ਅਤੇ ਲਾਲਸਾ ਲਈ ਵਰਤ ਰਿਹਾ ਹੈ | ਜੇਕਰ ਗੱਲ ਮਾਂ ਦੇ ਅਹਿਸਾਸਾਂ ਦੀ ਹੀ ਕਰੀਏ ਤਾਂ ਜਿੰਨਾ ਕੁ ਖੁਸ਼ ਮਾਂ ਆਪਣੇ ਪੁੱਤ ਨੂੰ ਵਿਆਹ ਕੇ ਘਰ ਆਉਣ 'ਤੇ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਧੀ ਦੀ ਡੋਲੀ ਚੜ੍ਹਨ ਵੇਲ਼ੇ ਵਿਛੋੜੇ ਵਿੱਚ ਹੰਝੂ ਵਹਾਉਂਦੀ ਹੈ |
 
==ਹਵਾਲੇ==
{{ਹਵਾਲੇ}}
{{ਵਿਸ਼ਵ ਦਿਵਸ}}