ਰਾਮਨ ਮਹਾਰਿਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਲਾਈਨ 16:
}}
 
'''ਰਾਮਨ ਮਹਾਰਿਸ਼ੀ''' (1879 - 1950) ਆਧੁਨਿਕ ਕਾਲ ਦੇ ਮਹਾਨ ਰਿਸ਼ੀ ਸਨ। ਉਨ੍ਹਾਂ ਨੇ ਆਤਮ ਚਿੰਤਨ ਤੇ ਬਹੁਤ ਜੋਰ ਦਿੱਤਾ। ਉਨ੍ਹਾਂ ਦਾ ਆਧੁਨਿਕ ਕਾਲ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਬਹੁਤ ਪ੍ਰਭਾਵ ਰਿਹਾ ਹੈ।
 
ਰਾਮਨ ਨੇ ਅਦੈਵਤਵਾਦ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਅਹੰ‌ ਨੂੰ ਮਿਟਾਉਣ ਅਤੇ ਅੰਤ ਨੂੰ ਸਾਧਨਾ ਨਾਲ ਹੁੰਦੀ ਹੈ। ਰਾਮਨ ਨੇ [[ਸੰਸਕ੍ਰਿਤ]], [[ਮਲਿਆਲਮ]], ਅਤੇ ਤੇਲਗੂ ਭਾਸ਼ਾਵਾਂ ਵਿੱਚ ਲਿਖਿਆ। ਬਾਅਦ ਵਿੱਚ ਆਸ਼ਰਮ ਨੇ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਪੱਛਮੀ ਭਾਸ਼ਾਵਾਂ ਵਿੱਚ ਕੀਤਾ।
 
==ਹਵਾਲੇ==
{{ਹਵਾਲੇ}}