ਸਮਾਜ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋNo edit summary
ਲਾਈਨ 1:
'''ਸਮਾਜ ਸ਼ਾਸਤਰ''' ਮਨੁੱਖੀ [[ਸਮਾਜਿਕ ਵਿਵਹਾਰ]] ਅਤੇ ਇਸ ਦੇ ਮੂਲ, ਵਿਕਾਸ, ਸੰਗਠਨਾਂ, ਅਤੇ [[ਸੰਸਥਾ|ਸੰਸਥਾਵਾਂ]] ਦੇ ਅਧਿਐਨ ਨੂੰ ਕਹਿੰਦੇ ਹਨ।<ref>sociology. (n.d.). The American Heritage Science Dictionary. Retrieved July 13, 2013, from Dictionary.com website: http://dictionary.reference.com/browse/sociology</ref> ਇਹ ਸਾਮਾਜਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ [[ਅਨੁਭਵੀ ਢੰਗ|ਅਨੁਭਵੀ ਤਫ਼ਤੀਸ਼]],<ref name="Classical Statements8">{{cite book |author=Ashley D, Orenstein DM |title=Sociological theory: Classical statements (6th ed.) |publisher=Pearson Education |location=Boston, MA, USA |year=2005 |pages=3-5, 32-36 |isbn=}}</ref> ਅਤੇ [[ਆਲੋਚਨਾਤਮਿਕ ਵਿਸ਼ਲੇਸ਼ਣ]]<ref name="Classical Statements4">{{cite book |author=Ashley D, Orenstein DM |title=Sociological theory: Classical statements (6th ed.) |publisher=Pearson Education |location=Boston, MA, USA |year=2005 |pages=3-5, 38-40 |isbn=}}</ref> ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰਨ ਰਾਹੀਂ ਮਾਨਵੀ ਸਾਮਾਜਕ ਸੰਰਚਨਾ ਅਤੇ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਨੂੰ ਸੂਤਰਬਧ ਕਰਦਾ ਹੈ।
 
==ਹਵਾਲੇ}==
{{ਹਵਾਲੇ}}