ਸੁਮਿਤਰਾਨੰਦਨ ਪੰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਲਾਈਨ 49:
1918 ਵਿੱਚ ਉਹ ਆਪਣੇ ਮੰਝਲੇ ਭਰਾ ਦੇ ਨਾਲ ਕਾਸ਼ੀ ਆ ਗਏ ਅਤੇ ਕਵੀਨਸ ਕਾਲਜ ਵਿੱਚ ਪੜ੍ਹਨ ਲੱਗੇ॥ ਉੱਥੋਂ ਮਿਡਲ ਪਾਸ ਕਰ ਉਹ ਇਲਾਹਾਬਾਦ ਚਲੇ ਗਏ। ਉਨ੍ਹਾਂ ਨੂੰ ਆਪਣਾ ਨਾਮ ਪਸੰਦ ਨਹੀਂ ਸੀ, ਇਸਲਈ ਉਨ੍ਹਾਂ ਨੇ ਆਪਣਾ ਨਵਾਂ ਨਾਮ ਸੁਮਿਤਰਾਨੰਦਨ ਪੰਤ ਰੱਖ ਲਿਆ। ਇੱਥੇ ਮਯੋਰ ਕਾਲਜ ਵਿੱਚ ਉਨ੍ਹਾਂ ਨੇ ਬਾਰਵੀਂ ਵਿੱਚ ਪਰਵੇਸ਼ ਲਿਆ। 1921 ਵਿੱਚ ਅਸਹਿਯੋਗ ਅੰਦੋਲਨ ਦੇ ਦੌਰਾਨ ਮਹਾਤਮਾ ਗਾਂਧੀ ਦੇ ਭਾਰਤੀਆਂ ਨੂੰ ਅੰਗਰੇਜ਼ੀ ਕਾਲਜਾਂ, ਯੂਨੀਵਰਸਿਟੀਆਂ, ਕੋਰਟ ਕਚਹਿਰੀਆਂ ਅਤੇ ਹੋਰ ਸਰਕਾਰੀ ਦਫਤਰਾਂ ਦਾ ਬਾਈਕਾਟ ਕਰਨ ਦੇ ਐਲਾਨ ਤੇ ਉਨ੍ਹਾਂ ਨੇ ਕਾਲਜ ਛੱਡ ਦਿੱਤਾ ਅਤੇ ਘਰ ਹੀ ਹਿੰਦੀ, ਸੰਸਕ੍ਰਿਤ, ਬੰਗਲਾ ਅਤੇ ਅੰਗਰੇਜ਼ੀ ਭਾਸ਼ਾ-ਸਾਹਿਤ ਦਾ ਅਧਿਅਨ ਕਰਨ ਲੱਗੇ।
 
ਇਲਾਹਾਬਾਦ ਵਿੱਚ ਉਹ ਕਚਿਹਰੀ ਦੇ ਕੋਲ ਕੁਦਰਤੀ ਸੁਹੱਪਣ ਨਾਲ ਭਰਪੂਰ ਇੱਕ ਸਰਕਾਰੀ ਬੰਗਲੇ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਇਲਾਹਾਬਾਦ ਆਕਾਸ਼ਵਾਣੀ ਦੇ ਸ਼ੁਰੂਆਤੀ ਦਿਨਾਂ ਵਿੱਚ ਸਲਾਹਕਾਰ ਵਜੋਂ ਵੀ ਕਾਰਜ ਕੀਤਾ। ਉਨ੍ਹਾਂ ਨੂੰ ਮਧੂਮੇਹ ਹੋ ਗਿਆ ਸੀ। ਉਨ੍ਹਾਂ ਦੀ ਮੌਤ 28 ਦਸੰਬਰ 1977 ਨੂੰ ਹੋਈ।
 
==ਹਵਾਲੇ==
{{ਹਵਾਲੇ}}