ਮਨੁੱਖੀ ਦੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Anatomy |Name = ਦੰਦ |Latin = ਡੇਂਟੇਸ |Image = Teeth by David Shankbone.jpg |Caption = ਨੋਜਬਾਨ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:12, 16 ਜੁਲਾਈ 2014 ਦਾ ਦੁਹਰਾਅ

ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਜਾਂ ਚਬਾਉਂਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿਚ ਹੁੰਦੀ ਹੈ। ਦੰਦ ਦੀ ਜੜ੍ਹ ਉਪਰ ਸੀਮੈਂਟ ਵਾਂਗ ਇਕ ਪਦਾਰਥ ਦੰਦ ਨੂੰ ਜਬਾੜੇ ਦੇ ਅੰਦਰ ਮਜ਼ਬੂਤੀ ਨਾਲ ਚਮੇੜੀ ਰਖਦਾ ਹੈ। ਇਹ ਕੈਲਸ਼ੀਅਮ, ਫਲੋਰਾਈਡ ਤੇ ਫ਼ਾਸਫ਼ੋਰਸ ਤੱਤਾਂ ਦੇ ਬੰਨੇ ਹੋਏ ਹੁੰਦੇ ਹਨ। ਜੀਭ ਖਾਣ ਵਾਲੀਆਂ ਵਸਤੂਆਂ ਨੂੰ ਦੰਦਾਂ ਹੇਠ ਲੈ ਜਾਂਦੀ ਹੈ। ਮੂੰਹ ਰਾਹੀਂ ਖਾਣਾ, ਤਰਲ ਪਦਾਰਥ, ਜਾਂ ਹੋਰ ਖਾਣ ਵਾਲੀਆਂ ਵਸਤੂਆਂ ਆਦਿ ਮਨੁੱਖੀ ਪੇਟ ਵਿਚ ਜਾਂਦਾ ਹੈ।[1]

ਦੰਦ
ਨੋਜਬਾਨ ਦੇ ਦੰਦ
ਜਾਣਕਾਰੀ
ਪਛਾਣਕਰਤਾ
ਲਾਤੀਨੀਡੇਂਟੇਸ
TA2914
ਸਰੀਰਿਕ ਸ਼ਬਦਾਵਲੀ

ਦੁੱਧ ਦੇ ਦੰਦ

ਮਨੁੱਖ ਵਿੱਚ ਦੁੱਧ ਦੇ ਦੰਦ ਬੀਹ ਜੋ ਕਿ ਉਪਲੇ ਜਬਾੜੇ ਤੇ 10 ਅਤੇ ਹੇਠਲੇ ਜਬਾੜੇ ਵਿੱਚ 18 ਹੁੰਦੇ ਹਨ। ਡਾਕਟਰ ਦੀ ਭਾਸ਼ਾ ਵਿੱਚ ਸੂਤਰ ਹੈ।

ਨੋਜਵਾਨ ਦੇ ਦੰਦ

ਇਕ ਪੁਰਨ ਮਨੁੱਖ ਵਿੱਚ ਦੰਦਾਂ ਦੀ ਗਿਣਤੀ 32 ਹੁੰਦ ਹੈ। ਡਾਕਟਰ ਦੀ ਭਾਸ਼ਾ ਵਿੱਚ ਸੂਤਰ ਹੈ।

ਹਵਾਲੇ