ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ change to arabic numbers
ਲਾਈਨ 24:
}}
 
'''ਨਾਨਕ ਸਿੰਘ''' ([[4 ਜੁਲਾਈ]] [[1897]]<ref>http://www.evi.com/q/biography_of_nanak_singh</ref> – [[੨੮28 ਦਸੰਬਰ]] [[1971]]<ref>http://punjabitribuneonline.com/2011/12/%E0%A8%A8%E0%A8%BE%E0%A8%B5%E0%A8%B2%E0%A8%95%E0%A8%BE%E0%A8%B0-%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98/</ref>) [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਉੱਘੇ ਨਾਵਲਕਾਰ ਅਤੇ ਲੇਖਕ ਸਨ। 1911 ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ''ਸੀਹਰਫ਼ੀ ਹੰਸ ਰਾਜ'', ਬਹੁਤ ਹਰਮਨ ਪਿਆਰਾ ਹੋਇਆ।
 
1922 ਨੂੰ ਗੁਰੂ ਕਾ ਬਾਗ ਮੋਰਚੇ ਸਮੇਂ ਓਹ ਜੇਲ੍ਹ ਗਏ ਤਾਂ [[ਪ੍ਰੇਮਚੰਦ|ਮੁਨਸ਼ੀ ਪ੍ਰੇਮ ਚੰਦ]] ਤੋਂ ਮੁਤਾਸਰ ਹੋ ਜੇਲ੍ਹ ਵਿੱਚ ਹੀ ਓਹਨਾਂ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂ ਹੇਠ ਛਪਿਆ। ਗਲਪ (ਕਹਾਣੀ ਅਤੇ ਨਾਵਲ) ਨੂੰ ਆਪਣੀ ਲੇਖਣੀ ਦੀ ਮੁੱਖ ਵਿਧਾ ਦੇ ਤੌਰ ਤੇ ਅਪਣਾਉਣ ਵਾਲ਼ੇ ਸਿੰਘ ਨੇ ਨਾਵਲ ਤੋਂ ਬਿਨਾਂ ਕਹਾਣੀਆਂ, ਸਵੈਜੀਵਨੀ, ਤਰਜਮੇ, ਲੇਖ ਅਤੇ ਨਾਟਕਾਂ ਸਮੇਤ 50 ਤੋਂ ਵਧ ਪੁਸਤਕਾਂ ਲਿਖੀਆਂ। ਫ਼ਰਵਰੀ 2012 ਵਿੱਚ ਓਹਨਾਂ ਦੇ ਪੋਤਰੇ ਨਵਦੀਪ ਸੂਰੀ ਵੱਲੋਂ ਕੀਤਾ ਨਾਵਲ ''ਅੱਧ ਖਿੜਿਆ ਫੁੱਲ'' ਦਾ [[ਅੰਗਰੇਜ਼ੀ]] ਤਰਜਮਾ ''[[ਏ ਲਾਈਫ਼ ਇਨਕੰਪਲੀਟ]]'' ਰਿਲੀਜ਼ ਹੋਇਆ।<ref>[http://punjabitribuneonline.com/2012/02/%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98-%E0%A8%A6%E0%A9%87-%E0%A8%A8%E0%A8%BE%E0%A8%B5%E0%A8%B2-%E2%80%98%E0%A8%85%E0%A9%B1%E0%A8%A7-%E0%A8%96%E0%A8%BF%E0%A9%9C/ ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼]</ref> ਇਸ ਤੋਂ ਪਹਿਲਾਂ 2003 ਵਿੱਚ ਉਸਨੇ ''ਪਵਿੱਤਰ ਪਾਪੀ'' ਦਾ ਅੰਗਰੇਜ਼ੀ ਅਨੁਵਾਦ ''[[ਸੇਂਟਲੀ ਸਿੰਨਰ]]'' ਨਾਮ ਹੇਠ ਕੀਤਾ ਸੀ।<ref>[http://www.bbc.co.uk/hindi/entertainment/story/2003/10/031018_nanak_singh.shtml 'पवित्तर पापी' अब अँग्रेज़ी में भी ]</ref>