ਲੈਨਿਨ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲੈਨਿਨ ਇਨਾਮ''' (ਰੂਸੀ: Ленинская премия) ਵਿਗਿਆਨ, ਸਾਹਿਤ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[Image:Lenin Prize Medal.JPG|thumb|150px|ਲੈਨਿਨ ਇਨਾਮ ਬੈਜ]]
'''ਲੈਨਿਨ ਇਨਾਮ''' ([[ਰੂਸੀ ਭਾਸ਼ਾ|ਰੂਸੀ]]: Ленинская премия) ਵਿਗਿਆਨ, ਸਾਹਿਤ, ਕਲਾ, ਆਰਕੀਟੈਕਚਰ, ਅਤੇ ਤਕਨਾਲੋਜੀ ਦੇ ਨਾਲ ਸਬੰਧਤ ਕੰਮ ਲਈ ਦਿੱਤਾ ਜਾਣ ਵਾਲਾ ਸੋਵੀਅਤ ਯੂਨੀਅਨ ਦਾ ਸਭ ਤੋਂ ਵਕਾਰੀ ਪੁਰਸਕਾਰ ਸੀ। ਇਹ 23 ਜੂਨ 1925 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ 1934 ਤੱਕ ਜਾਰੀ ਰੱਖਿਆ ਗਿਆ ਸੀ। 1935 ਤੋਂ 1956 ਤੱਕ ਦੇ ਅਰਸੇ ਦੌਰਾਨ, ਲੈਨਿਨ ਪ੍ਰਾਈਜ਼, ਨਹੀਂ ਦਿੱਤਾ ਗਿਆ ਸੀ, ਇਹਦੀ ਥਾਂ ਵੱਡੇ ਪੱਧਰ ਤੇ ਸਟਾਲਿਨ ਪੁਰਸਕਾਰ ਦਿੱਤਾ ਗਿਆ।