ਜਪਾਨੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2:
 
'''ਜਪਾਨੀ''' (日本語, ''ਨੀਹੋਂਗੋ'') [[ਜਪਾਨ]] ਦੀ ਮੁੱਖ ਅਤੇ ਰਾਜਭਾਸ਼ਾ ਹੈ। [[ਦੂਜੀ ਵਿਸ਼ਵ ਜੰਗ|ਦੂਜੀ ਆਲਮੀ ਜੰਗ]] ਤੋਂ ਪਹਿਲਾਂ [[ਕੋਰੀਆ]], [[ਫਾਰਮੋਸਾ]] ਅਤੇ [[ਸਖਾਲਿਨ]] ਵਿੱਚ ਵੀ ਜਾਪਾਨੀ ਬੋਲੀ ਜਾਂਦੀ ਸੀ। ਹੁਣ ਵੀ ਕੋਰੀਆ ਅਤੇ ਫਾਰਮੋਸਾ ਵਿੱਚ ਜਾਪਾਨੀ ਜਾਨਣ ਵਾਲਿਆਂ ਦੀ ਗਿਣਤੀ ਕਾਫ਼ੀ ਹੈ ਪਰ ਹੌਲ਼ੀ-ਹੌਲ਼ੀ ਘੱਟ ਰਹੀ ਹੈ। ਬੋਲੀ ਮਾਹਿਰ ਇਸਨੂੰ ਅਸ਼ਲਿਸ਼ਟ-ਯੋਗਾਤਮਕ (Agglutinating) ਬੋਲੀ ਮੰਨਦੇ ਹਨ ।
ਜਾਪਾਨੀ ਚੀਨੀ-ਤਿੱਬਤੀ ਬੋਲੀ-ਪਰਵਾਰ ਵਿੱਚ ਨਹੀਂ ਆਉਂਦੀ। ਭਾਸ਼ਾ ਮਾਹਿਰ ਇਸਨੂੰ ਖ਼ੁਦ ਵੀ ਜਾਪਾਨੀ ਭਾਸ਼ਾ-ਪਰਵਾਰ ਵਿੱਚ ਰੱਖਦੇ ਹਨ (ਕੁੱਝ ਇਸਨੂੰ ਜਾਪਾਨੀ-ਕੋਰੀਆਈ ਭਾਸ਼ਾ-ਪਰਵਾਰ ਵਿੱਚ ਮੰਨਦੇ ਹਨ)।<ref>http://esl.fis.edu/grammar/langdiff/japanese.htm</ref> ਇਹ ਦੋ [[ਲਿਪੀ|ਲਿਪੀਆਂ]] ਦੇ ਰਲਾ ਵਿੱਚ ਲਿਖੀ ਜਾਂਦੀ ਹੈ: [[ਕਾਂਜੀ]] ਲਿਪੀ ([[ਚੀਨ]] ਦੀ ਚਿੱਤਰ-ਲਿਪੀ) ਅਤੇ ਕਾਣਾ ਲਿਪੀ (ਅੱਖਰੀ ਲਿਪੀ ਜੋ ਖ਼ੁਦ ਚੀਨੀ ਲਿਪੀ ਉੱਤੇ ਆਧਾਰਿਤ ਹੈ)। ਇਸ ਬੋਲੀ ਵਿੱਚ ਸਨਮਾਨ-ਸੂਚਕ ਸ਼ਬਦਾਂ ਦਾ ਇੱਕ ਵੱਡਾ ਤੰਤਰ ਹੈ ਅਤੇ ਬੋਲਣ ਵਿੱਚ ਪਿਚ-ਸਿਸਟਮ ਜ਼ਰੂਰੀ ਹੁੰਦਾ ਹੈ। ਇਸ ਵਿੱਚ ਕਈ ਸ਼ਬਦ ਚੀਨੀ ਭਾਸ਼ਾ ਤੋਂ ਲਏ ਗਏ ਹਨ।
 
ਜਾਪਾਨੀ ਕਿਸ ਭਾਸ਼ਾ ਕੁਲ ਵਿੱਚ ਸ਼ਾਮਲ ਹੈ ਇਸ ਸਬੰਧ ਵਿੱਚ ਹੁਣ ਤੱਕ ਕੋਈ ਪੱਕਾ ਮਤ ਨਹੀਂ ਬਣ ਸਕਿਆ ਪਰ ਇਹ ਸਾਫ਼ ਹੈ ਕਿ ਜਾਪਾਨੀ ਅਤੇ ਕੋਰੀਆਈ ਬੋਲੀਆਂ ਵਿੱਚ ਗੂੜ੍ਹਾ ਸਬੰਧ ਹੈ ਅਤੇ ਅੱਜਕੱਲ੍ਹ ਅਨੇਕ ਵਿਦਵਾਨਾਂ ਦਾ ਮਤ ਹੈ ਕਿ ਕੋਰੀਆਈ ਅਲਟਾਇਕ ਭਾਸ਼ਾ ਕੁਲ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। <ref>http://journals.cambridge.org/action/displayAbstract;jsessionid=A7D36A55C4A29AEB34AA39715F46F706.tomcat1?fromPage=online&aid=17033</ref> ਜਾਪਾਨੀ ਵਿੱਚ ਵੀ ਉਚਾਰਣ ਅਤੇ ਵਿਆਕਰਣ ਸਬੰਧੀ ਅਨੇਕ ਖ਼ਾਸੀਅਤਾਂ ਹਨ ਜੋ ਹੋਰ ਅਲਟਾਇ ਭਾਸ਼ਾਵਾਂ ਦੇ ਸਮਾਨ ਹਨ ਪਰ ਇਹ ਖ਼ਾਸੀਅਤਾਂ ਹੁਣ ਤੱਕ ਇੰਨੀਆਂ ਕਾਫ਼ੀ ਨਹੀਂ ਸਮਝੀਆਂ ਜਾਂਦੀਆਂ। [[ਹਾਇਕੂ]] ਇਸਦੀ ਪ੍ਰਮੁੱਖ ਕਵਿਤਾ ਵਿਧਾ ਹੈ।