"ਗੱਲ-ਬਾਤ:ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(+)
ਹੁਣ ਤੱਕ ਇਸ ਦੇ ਤਿੰਨ ਬਾਰ ਨਾਮ ਬਦਲ ਦਿੱਤੇ ਗਏ ਹਨ। ਪੰਜਾਬੀ ਅਖਬਾਰਾਂ ਵਿੱਚ ਇਸ ਸੰਸਥਾ ਦੇ ਨਾਮ ਲਈ "ਕੌਮੀ ਮਨੁੱਖੀ ਅਧਿਕਾਰ ਕਮਿਸ਼ਨ" ਜਾਂ "ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ" ਵਰਤਿਆਂ ਜਾਂਦਾ ਹੈ ਜਿਸ ਵਿੱਚ ਪਹਿਲੇ ਵਾਲਾ ਜ਼ਿਆਦਾ ਆਮ ਹੈ। ਕਿਸੇ ਨੇ ਕੋਈ ਇਤਰਾਜ਼ ? --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੭:੧੭, ੨੪ ਜੁਲਾਈ ੨੦੧੪ (UTC)
:ਉਦਾਹਰਣਾਂ
:* [http://punjabitribuneonline.com/2014/07/ਹਿਰਾਸਤੀ-ਮੌਤ-ਦਾ-ਮਾਮਲਾ-ਮਨੁੱ/ ਟ੍ਰਬਿਊਨ]]
:* [http://beta.ajitjalandhar.com/news/20130629/13/202429.cms ਅਜੀਤ]]
: ਆਪਾਂ ਹਰ ਜਗਹ ਤੇ ਸਿਰਫ ਪੰਜਾਬੀ ਅਨੁਵਾਦ ਨਹੀਂ ਵਰਤ ਸਕਦੇ, ਉਸ ਅਨੁਸਾਰ ਸ਼ਾਇਦ ਹੱਕ ਜ਼ਿਆਦਾ ਢੁਕਵਾਂ ਹੋਵੇਗਾ। ਕਿਸੇ ਕਿਸੇ ਮਾਮਲੇ ਵਿੱਚ, ਜਿਵੇਂ ਇੱਥੇ ਸੰਸਥਾ ਦਾ ਨਾਮ ਪਹਿਲਾਂ ਤੋਂ ਹੀ ਪੰਜਾਬੀ ਵਿੱਚ ਮੌਜੂਦ ਹੈ ਤਾਂ ਆਪਾਂ ਨੂੰ ਪ੍ਰਚੱਲਿਤ ਨਾਮ ਦਾ ਹੀ ਇਸਤੇਮਾਲ ਕਰਨਾ ਚਾਹੀਦਾਂ ਹੈ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੭:੨੩, ੨੪ ਜੁਲਾਈ ੨੦੧੪ (UTC)
20,334

edits