"ਗੱਲ-ਬਾਤ:ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)" ਦੇ ਰੀਵਿਜ਼ਨਾਂ ਵਿਚ ਫ਼ਰਕ

ਟਿੱਪਣੀ
(ਟਿੱਪਣੀ)
::ਤਕਰੀਬਨ-ਤਕਰੀਬਨ ਹਰੇਕ ਨਾਮਵਰ ਅਖ਼ਬਾਰ ਵਿੱਚ "ਕੌਮੀ ਮਨੁੱਖੀ ਅਧਿਕਾਰ ਕਮਿਸ਼ਨ" ਵਰਤਿਆ ਗਿਆ ਜਾਪਦਾ ਹੈ। ਸੋ ਮੈਂ ਇਸ ਨਾਂਅ ਨਾਲ਼ ਸਹਿਮਤ ਹਾਂ। ਮੈਂ ਹੱਕ ਦੀ ਥਾਂ ਅਧਿਕਾਰ ਵਰਤਣ ਦੀ ਗੱਲ ਨੂੰ ਵੀ ਸਮਝ ਸਕਦਾ ਹਾਂ ਪਰ ਜਿੱਥੋਂ ਤੱਕ ਰਹੀ 'ਮਾਨਵ' ਦੀ ਗੱਲ ਤਾਂ ਇਹ ਸਿਰਫ਼ ਹਿੰਦੀ ਵਿਕੀ ਦੀ ਬੇਲੋੜੀ ਨਕਲ ਦਾ ਸ਼ੀਸ਼ਾ ਹੈ। human/humanity ਵਰਗੇ ਸ਼ਬਦਾਂ ਲਈ ਵੀ ਪੰਜਾਬੀ ਜ਼ਬਾਨ "ਮਾਨਵਤਾ" ਤੋਂ ਪਹਿਲਾਂ "ਮਨੁੱਖਤਾ" ਨੂੰ ਤਰਜੀਹ ਦਿੰਦੀ ਹੈ। --ਬਬਨਦੀਪ ੦੭:੪੮, ੨੪ ਜੁਲਾਈ ੨੦੧੪ (UTC)
::: ਪੰਜਾਬੀ ਵਿਚ ਵਧੇਰੇ ਪ੍ਰਚਲਿਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਹੈ, ਪਰ ਬੇਲੋੜੀ ਬਹਿਸ ਚ ਪੈਣ ਤੋਂ ਬਚਣ ਲਈ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਪੀਡੀਆ ਅਨੁਸਾਰ ਕਰ ਦਿੱਤਾ ਹੈ। ਵੈਸੇ ਇਹ ਸ਼ਬਦ ਪੰਜਾਬੀ ਵਿਚ ਬਰਾਬਰ ਦਰਜੇ ਤੇ ਵਰਤੇ ਜਾਂਦੇ ਹਨ। ਵੈਸੇ ਮੇਰਾ ਸੁਝਾ ਹੈ ਕਿ ਹਾਲੇ ਆਪਣਾ ਧਿਆਨ ਹੋਰ ਪਹਿਲ ਦੇ ਅਧਾਰ ਤੇ ਕਰਨ ਵਾਲੇ ਕੰਮਾਂ ਚ ਲਾਈਏ।--[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) ੦੮:੧੩, ੨੪ ਜੁਲਾਈ ੨੦੧੪ (UTC)
:::: ਸ਼ਾਇਦ ਆਪਾਣ ਨੂੰ ਇੱਕ ਨਾਮ ਰੱਖਣ ਦੀ ਨੀਤੀ ਨਿਸ਼ਚਤ ਕਰ ਲੇਣੀ ਚਾਹੀਦੀ ਹੈ, ਤਾਂਕਿ ਅੱਗੇ ਚਲ ਕੇ ਕੋਈ ਸਮੱਸਿਆ ਨਾ ਆਵੇ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੮:੩੪, ੨੪ ਜੁਲਾਈ ੨੦੧੪ (UTC)
20,334

edits