ਗੱਲ-ਬਾਤ:ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
:::: ਸ਼ਾਇਦ ਆਪਾਣ ਨੂੰ ਇੱਕ ਨਾਮ ਰੱਖਣ ਦੀ ਨੀਤੀ ਨਿਸ਼ਚਤ ਕਰ ਲੇਣੀ ਚਾਹੀਦੀ ਹੈ, ਤਾਂਕਿ ਅੱਗੇ ਚਲ ਕੇ ਕੋਈ ਸਮੱਸਿਆ ਨਾ ਆਵੇ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੮:੩੪, ੨੪ ਜੁਲਾਈ ੨੦੧੪ (UTC)
:::ਵੈਸੇ ਇਕ ਗੱਲ ਐ ਅਸੀਂ ਹਿੰਦੀ ਅਤੇ ਹਿੰਦੀ ਵਿਕੀ ਦੀ ਨਕਲ ਤਾਂ ਕਰ ਲੈਨੇ ਆਂ ਜਿਸ ਨਾਲ ਪੰਜਾਬੀ ਦਾ ਸਾਂਝਾ ਹੀ ਕੁਝ ਨਹੀਂ, ਲਹਿੰਦੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਵਿਕੀ ਦੀ ਕਦੇ ਕਿਸੇ ਨੇ ਨਕਲ ਤਾਂ ਕੀ ਜ਼ਿਕਰ ਵੀ ਨੀ ਕੀਤਾ ਜੋ ਕਿ ਪੰਜਾਬੀ ਦਾ ਦੂਜਾ ਅੱਧ ਹੈ। ਕਿੱਥੇ ਪੂਰਾ ਕਰਾਂਗੇ ਅਸੀਂ ਇਹ ਘਾਟਾ? ਜਾਂ ਅਸੀਂ ਪਾਈਆਂ ਵੰਡਾਂ ਨੂੰ ਮਜ਼ਬੂਤ ਰੱਖਣ ਲਈ ਪਹਿਰੇਦਾਰੀ ਕਰ ਰਹੇ ਹਾਂ। ਵੈਸੇ ਮੈਨੂੰ ਨੀ ਪਤਾ ਤੇ ਨਾ ਹੀ ਮੈਂ ਵੇਖਿਐ ਕਿ ਇਸ ਅਦਾਰੇ ਨੂੰ ਲਹਿੰਦੀ ਪੰਜਾਬੀ ਵਿਕੀ ਚ ਕੀ ਕਹਿੰਦੇ ਨੇ। --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੦:੪੭, ੨੪ ਜੁਲਾਈ ੨੦੧੪ (UTC)
:::: ਇੱਥੇ ਹਿੰਦੀ ਵਿਕੀ ਤੋਂ ਨਕਲ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈ। ਮੁੱਦਾ ਇਹ ਹੈ ਪੰਜਾਬੀ (ਗੁਰਮੁੱਖੀ) ਵਿੱਚ ਇਸ ਸੰਸਥਾ ਦੇ ਲਈ ਕਿਹੜਾ ਨਾਮ ਜ਼ਿਆਦਾ ਵਰਤਿਆਂ ਜਾਂਦਾ ਹੈ (ਕਿਉਂਕਿ ਇਹ ਪਹਿਲੇ ਤੋਂ ਹੀ ਪ੍ਰਚੱਲਿਤ ਹੈ)। ਬਾਕੀ ਸ਼ਾਹਮੁੱਖੀ ਨਾਲ ਪਇਆਂ ਘਾਟਾ ਪੂਰਾ ਕਰਨਾ ਵਿਕੀਪੀਡੀਆ ਦਾ ਮਕਸਦ ਨਹੀਂ ਹੈ ਅਤੇ ਨਾ ਹੀ ਕਿਸੇ ਪਈ ਵੰਡ ਦੀ ਪਹਿਰੇਦਾਰੀ ਕਰਨਾ। ਵੇਸੈ ਸ਼ਾਹਮੁੱਖੀ ਵਿਕੀ ਤੇ human rights ਲਈ ਇਸਨਾਨੀ ਹੱਕ ਵਰਤਿਆਂ ਗਿਆ ਹੈ, ਸੰਸਥਾ ਬਾਰੇ ਲੇਖ ਮੈ ਲੱਭ ਨਹੀਂ ਸਕਿਆ।--[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੧੨:੦੪, ੨੪ ਜੁਲਾਈ ੨੦੧੪ (UTC)
Return to "ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)" page.