ਸੁਹਜ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਸੁਹਜਸ਼ਾਸਤਰ to ਸੁਹਜ ਸ਼ਾਸਤਰ over redirect
ਪੰਜਾਬੀਕਰਨ
ਲਾਈਨ 1:
'''ਸੁਹਜ ਸ਼ਾਸਤਰ''' [[ਫ਼ਲਸਫ਼ਾ|ਫ਼ਲਸਫ਼ੇ]] ਦੀ ਉਹ ਸ਼ਾਖ਼ ਹੈ ਜੀਹਦਾ ਵਾਸਤਾ [[ਕਲਾ]], [[ਸੁਹੱਪਣ]] ਅਤੇ [[ਲੁਤਫ਼]] ਦੀ ਤਬੀਅਤ ਜਾਂ ਪ੍ਰਕਿਰਤੀ ਦੀ ਘੋਖ ਨਾਲ਼, ਸੁਹੱਪਣ ਦੀ ਸਿਰਜਣਾ ਅਤੇ ਕਦਰ ਨਾਲ਼ ਹੈ।<ref>{{cite web |title=Merriam-Webster.com|url=http://www.merriam-webster.com/dictionary/aesthetic|accessdate=21 August 2012}}</ref><ref>[http://www.merriam-webster.com/dictionary/aesthetics Definition 1 of ''aesthetics''] from the [[Merriam-Webster Dictionary]] Online.</ref> ਵਧੇਰੇ ਵਿਗਿਆਨਕ ਤੌਰ 'ਤੇ ਇਹਦੀ ਪਰਿਭਾਸ਼ਾ ਸੰਵੇਦਕ ਅਤੇ ਭਾਵਕ ਕਦਰਾਂ-ਕੀਮਤਾਂ ਦੀ ਘੋਖ ਕਰਨਾ ਹੈ ਜਿਹਨੂੰ ਕਈ ਵਾਰ ਮਨੋਭਾਵ ਅਤੇ ਸ਼ੌਕ ਦੀ ਸੂਝ ਵੀ ਆਖ ਦਿੱਤਾ ਜਾਂਦਾ ਹੈ।<ref>Zangwill, Nick. "[http://plato.stanford.edu/entries/aesthetic-judgment/ Aesthetic Judgment]", ''[[Stanford Encyclopedia of Philosophy]]'', 02-28-2003/10-22-2007. Retrieved 07-24-2008.</ref> ਮੋਟੇ ਤੌਰ 'ਤੇ ਇਸ ਕਾਰਜ ਖੇਤਰ ਦੇ ਸ਼ਗਿਰਦ ਸੁਹਜ ਸ਼ਾਸਤਰ ਨੂੰ "ਕਲਾ, ਸੱਭਿਆਚਾਰ ਅਤੇ [[ਕੁਦਰਤ]] ਦਾ ਆਲੋਚਨਾਤਮਿਕ ਚਿੰਤਨ" ਕਹਿ ਦਿੰਦੇ ਹਨ।"<ref>Kelly (1998) p. ix</ref><ref>[http://www.arlisna.org/artdoc/vol18/iss2/01.pdf Review] by Tom Riedel ([[Regis University]])</ref>
'''ਸੁਹਜਸ਼ਾਸਤਰ''' ਗਿਆਨ ਦੀ ਇੱਕ ਸ਼ਾਖਾ ਹੈ ਜੋ ਮਾਨਵੀ ਮੁੱਲਾਂ ਦੇ ਇਤਿਹਾਸਕ ਤੌਰ ਤੇ ਨਿਰਧਾਰਤ ਸਾਰ, ਉਨ੍ਹਾਂ ਦੀ ਸਿਰਜਣਾ, ਪ੍ਰਤੱਖਣ, ਸਮਝਣ ਅਤੇ ਆਤਮਸਾਤ ਕਰਨ ਸਬੰਧੀ ਅਧਿਅਨ ਕਰਦੀ ਹੈ। ਇਹ ਇੱਕ ਦਾਰਸ਼ਨਕ ਵਿਗਿਆਨ ਹੈ ਜੋ ਕਿਸੇ ਮਨੁੱਖ ਗਤੀਵਿਧੀ ਦੇ ਮਾਧਿਅਮ ਰਾਹੀਂ, ਵਿਸ਼ੇਸ਼ ਤੌਰ ਤੇ ਕਲਾ ਦੇ ਰਾਹੀਂ ਸੰਸਾਰ ਦੇ ਸੁਹਜਾਤਮਕ ਸੰਗਿਆਨ ਦੇ ਅਤਿ ਆਮ ਸਿਧਾਂਤਾਂ ਨਾਲ ਸਬੰਧਤ ਹੈ।<ref>[http://independent-academy.net/science/library/borev_est_eng/subject.html#11 Aesthetics is that branch of knowledge which deals with the historically determined essence of human values, their creation, perception, appreciation and assimilation. It is a philosophical science concerned with the most general principles of aesthetic cognition of the world through any human activity, especially art-YURI BOREV,AESTHETICS-INTRODUCTION]</ref>
 
=== ਪ੍ਰਾਚੀਨ ਯੂਨਾਨੀ ਸੁਹਜਸ਼ਾਸਤਰ ===
ਯੂਨਾਨ ਦਾ ਪੱਛਮ ਵਿੱਚ ਸੁਹਜਸ਼ਾਸਤਰ ਦੇ ਵਿਕਾਸ ਤੇ ਸਭ ਤੋਂ ਬਹੁਤਾ ਪ੍ਰਭਾਵ ਪਿਆ।
ਲਾਈਨ 8 ⟶ 9:
[[ਸ਼੍ਰੇਣੀ:ਦਰਸ਼ਨ]]
[[ਸ਼੍ਰੇਣੀ:ਸਿਧਾਂਤ]]
[[ਸ਼੍ਰੇਣੀ:ਸੁਹਜਸ਼ਾਸਤਰਸੁਹਜ ਸ਼ਾਸਤਰ]]