ਸ਼ਤਰੰਜ ਕੇ ਖਿਲਾੜੀ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਸ਼ਤਰੰਜ ਕੇ ਖਿਲਾੜੀ ਨੂੰ ਸ਼ਤਰੰਜ ਕੇ ਖਿਲਾੜੀ (ਫ਼ਿਲਮ) ’ਤੇ ਭੇਜਿਆ
ਲਾਈਨ 27:
}}
 
'''ਸ਼ਤਰੰਜ ਕੇ ਖਿਲਾੜੀ''' 1977 ਦੀ ਇੱਕ ਭਾਰਤੀ ਫ਼ਿਲਮ ਹੈ<ref>{{cite web | url=http://www.imdb.com/title/tt0076696/ | title=The Chess Players (1977)}}</ref> ਜੋ ਕਿ [[ਪ੍ਰੇਮਚੰਦ|ਮੁਨਸ਼ੀ ਪ੍ਰੇਮ ਚੰਦ]] ਦੀ [[ਸ਼ਤਰੰਜ ਕੇ ਖਿਲਾੜੀ (ਕਹਾਣੀ)|ਇਸੇ ਨਾਂ ਦੀ ਕਹਾਣੀ]] ’ਤੇ ਆਧਾਰਤ ਹੈ। ਇਸ ਦੀ ਕਹਾਣੀ ਈਸਟ ਇੰਡੀਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸਬੰਧਤ ਹੈ। ਫ਼ਿਲਮ ਵਿੱਚ ਅਵਧ ਦੇ ਨਵਾਬ-ਜਗੀਰਦਾਰ ਸ਼ਤਰੰਜ ਖੇਡਣ ਵਿੱਚ ਇਸ ਤਰ੍ਹਾਂ ਮਸਤ ਦਿਖਾਏ ਗਏ ਹਨ ਕਿ ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕੰਮ ਵਿੱਚ ਕੋਈ ਦਿਲਚਸਪੀ ਨਹੀਂ। ਉਹ ਜ਼ਿੰਦਗੀ ਵਿੱਚ ਖਾਦੇ-ਪੀਂਦੇ ਹਨ ਅਤੇ ਸ਼ਤਰੰਜ ਖੇਡਦੇ ਹਨ। ਜਦੋਂ ਉਹ ਇਹ ਖੇਡ ਨਹੀਂ ਖੇਡ ਰਹੇ ਹੁੰਦੇ, ਉਦੋਂ ਵੀ ਉਹ ਇਸ ਬਾਰੇ ਸੋਚ ਰਹੇ ਹੁੰਦੇ ਹਨ ਅਤੇ ਨਵੀਂਆਂ ਚਾਲਾਂ ਘੜ ਰਹੇ ਹੁੰਦੇ ਹਨ ਤਾਂਕਿ ਅਗਲੀ ਬਾਜ਼ੀ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ ਜਾ ਸਕੇ।
 
==ਕਹਾਣੀ==