ਫ੍ਰੀਕੁਐਂਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 6:
| baseunits = [[ਸਕਿੰਟ|s]]<sup>-੧</sup>
}}
[[File:FrequencyAnimation.gif|thumb|220px|ਸਭ ਤੋਂ ਘੱਟ ਵਾਰਵਾਰਤਾ (ਸਿਖਰ) ਤੋਂ ਲੈ ਕੇ ਸਭ ਤੋਂ ਵੱਧ (ਹੇਠਾਂ) ਤੱਕ ਤਿੰਨ ਵਾਰੋ-ਵਾਰ ਲਿਸ਼ਕਦੀਆਂ ਬੱਤੀਆਂ। ਹਰੇਕ ਬੱਤੀ ਵਾਸਤੇ {{nowrap|"f" is}} [[ਹਰਟਜ਼]] (Hz) ਵਿੱਚ ਵਾਰਵਾਰਤਾ ਹੈ&nbsp;– ਭਾਵ ਇੱਕ ਸਕਿੰਟ ਵਿੱਚ ਬੱਤੀ ਦੇ ਲਿਸ਼ਕਣ ਦੀ ਗਿਣਤੀ (ਭਾਵ ਇੱਕ ਸਕਿੰਟ ਵਿੱਚ ਚੱਕਰਾਂ ਦੀ ਗਿਣਤੀ)&nbsp;– ਜਦਕਿ {{nowrap|"T" is}} ਲਿਸ਼ਕਾਰਿਆਂ ਦਾ ਸਕਿੰਟਾਂ (s) ਵਿੱਚ ਦੌਰ ਹੈ, ਭਾਵ ਇੱਕ ਚੱਕਰ ਵਿੱਚ ਸਕਿੰਟਾਂ ਦੀ ਗਿਣਤੀ। ਹਰੇਕ {{nowrap|T and}} f ਇੱਕ ਦੂਜੇ ਦੇ [[ਗੁਣਕ ਉਲਟਾ|ਉਲਟੇ]] ਹਨ।]]
[[File:FrequencyAnimation.gif|thumb|220px|Three cyclically flashing lights, from lowest frequency (top) to highest frequency (bottom). For each light, {{nowrap|"f" is}} the frequency in [[hertz]] (Hz)&nbsp;– meaning the number of times per second (i.e. cycles per second) that it flashes&nbsp;– while {{nowrap|"T" is}} the flashes' period in seconds (s), meaning the number of seconds per cycle. Each {{nowrap|T and}} f are [[Multiplicative inverse|reciprocal]].]]
[[Image:Missing fundamental Fourier series.png|thumb|325px|Fundamental (dashed): The greatest common divisor of the frequency of all harmonics is the fundamental. The least common multiple of the [[wavelength]] of all harmonics is the fundamental.]]
 
'''ਵਾਰਵਾਰਤਾ''' [[ਸਮਾਂ|ਸਮੇਂ]] ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ '''ਵਕਤੀ ਵਾਰਵਾਰਤਾ''' ਵੀ ਕਿਹਾ ਜਾਂਦਾ ਹੈ ਤਾਂ ਜੋ [[ਸਥਾਨੀ ਵਾਰਵਾਰਤਾ]] ਅਤੇ [[ਕੋਣੀ ਵਾਰਵਾਰਤਾ]] ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ [[ਗੁਣਕ ਉਲਟਾ]] ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ ੧੨੦ ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ &nbsp;– ਧੜਕਨਾਂ ਵਿਚਲਾ ਸਮਾਂ&nbsp;– ਅੱਧੇ ਸਕਿੰਟ (੬੦ ਸਕਿੰਟ (ਭਾਵ ਇੱਕ ਮਿੰਟ) ਨੂੰ ੧੨੦ ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।