ਚੁੰਬਕੀ ਖੇਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
'''ਚੁੰਬਕੀ ਖੇਤਰ''' [[ਬਿਜਲਈ ਧਾਰ|ਬਿਜਲਈ ਧਾਰਾਂ]] ਅਤੇ [[ਚੁੰਬਕ|ਚੁੰਬਕੀ ਪਦਾਰਥਾਂ]] ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ 'ਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ''ਮਾਤਰਾ'' (ਜਾਂ ਮਾਪ) ਅਤੇ ''ਦਿਸ਼ਾ'' ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ।<ref group="nb">ਤਕਨੀਕੀ ਤੌਰ 'ਤੇ ਚੁੰਬਕੀ ਖੇਤਰ ਇੱਕ [[ਨਕਲੀ ਸਦਿਸ਼ਾ ਮਾਪ]] ਹੈ; ਨਕਲੀ ਸਦਿਸ਼ਾ ਮਾਪ, ਜਿਹਨਾਂ ਵਿੱਚ ਟਾਰਕ ਅਤੇ ਚੱਕਰੀ ਗਤੀ ਵੀ ਆਉਂਦੇ ਹਨ, ਸਦਿਸ਼ਾ ਮਾਪਾਂ ਵਰਗੇ ਹੀ ਹੁੰਦੇ ਹਨ ਪਰ ਗੁਣਕ ਉਲਟਾਉਣ 'ਤੇ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।</ref> ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ {{ਹਿਸਾਬ|'''B'''}} ਅਤੇ {{ਹਿਸਾਬ|'''H'''}} ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ [[ਕੌਮਾਂਤਰੀ ਇਕਾਈ ਢਾਂਚਾ|ਕੌਮਾਂਤਰੀ ਇਕਾਈ ਢਾਂਚੇ]] ਵਿੱਚ ਤਰਤੀਬਬੱਧ [[ਟੈਸਲਾ (ਇਕਾਈ)|ਟੈਸਲਾ]] ਅਤੇ [[ਅੰਪੀਅਰ]] ਪ੍ਰਤੀ [[ਮੀਟਰ]] ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।
 
==ਨੋਟ-ਕਥਨ==
{{ਹਵਾਲੇ}}
<references group="nb"/>
 
[[ਸ਼੍ਰੇਣੀ:ਚੁੰਬਕਤਾ]]