ਚਿੜੀ-ਛਿੱਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox sport | name = '''ਬੈਡਮਿੰਟਨ''' | image = Badminton Peter Gade.jpg | imagesize = 200px | caption = ਖਿਡਾਰੀ | union =..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

07:59, 27 ਜੁਲਾਈ 2014 ਦਾ ਦੁਹਰਾਅ

ਬੈਡਮਿੰਟਨ ਇਕ ਖੇਡ ਹੈ ਜੋ ਚਿੱੜੀ ਬੱਲੇ ਨਾਲ ਖੇਡੀ ਜਾਂਦੀ ਹੈ। ਇਹ ਖੇਡ ਓਲੰਪਿਕ ਖੇਡਾਂ ਦਾ ਹਿਸਾ ਹੈ ਅਤੇ ਇਸ ਦਾ ਵਿਸ਼ਵ ਮੁਕਾਬਲਾ ਅਲੱਗ ਵੀ ਹੁੰਦਾ ਹੈ। ਇਸ ਖੇਡ ਇਕੱਲੇ ਮਰਦ, ਔਰਤ, ਦੋਨੋ ਮਰਦ, ਦੋਨੋ ਔਰਤਾਂ ਅਤੇ ਮਰਦ ਅਤੇ ਔਰਤ ਖੇਡ ਸਕਦੇ ਹਨ। ਖੇਡ ਦੇ ਮੈਦਾਨ ਦੀ ਲੰਬਾਈ 13.4 ਮੀਟਰ ਹੁੰਦੀ ਹੈ। ਇਸ ਦਾ ਨੈੱਟ 1.55 ਮੀਟਰ ਉੱਚਾ ਹੁੰਦਾ ਹੈ।

ਬੈਡਮਿੰਟਨ
ਖਿਡਾਰੀ
ਖੇਡ ਅਦਾਰਾBadminton World Federation
ਪਹਿਲੀ ਵਾਰ17th century
ਖ਼ਾਸੀਅਤਾਂ
ਪਤਾNo
ਟੀਮ ਦੇ ਮੈਂਬਰSingle or doubles
ਕਿਸਮRacquet sport
ਖੇਡਣ ਦਾ ਸਮਾਨShuttlecock
ਪੇਸ਼ਕਾਰੀ
ਓਲੰਪਿਕ ਖੇਡਾਂ1992–present