ਜਿਮਨਾਸਟਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਜਿਮਨਾਸਟਿਕ''' ਇਕ ਗੁੰਝਲਦਾਰ ਖੇਡ ਮੁਕਾਬਲਾ ਹੈ ਜਿਸ ਨੂੰ ਅੰਤਰਰਾਸ਼..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Daniele Hypólito 16072007.jpg|thumb|ਜਿਮਨਾਸਟਿਕ ਖੇਡ]]
'''ਜਿਮਨਾਸਟਿਕ''' ਇਕ ਗੁੰਝਲਦਾਰ ਖੇਡ ਮੁਕਾਬਲਾ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ। ਇਸ ਖੇਡ ਵਿੱਚ ਖਿਡਾਰੀ ਦੀ ਸਰੀਰਕ ਤਾਕਤ, ਲੱਚਕਤਾ, ਸ਼ਕਤੀ, ਚੁਸਤੀ, ਤਾਲਮੇਲ, ਅੰਦਾਜ਼ , ਸੰਤੁਲਨ ਅਤੇ ਕੰਟਰੋਲ ਅਤੇ ਕਾਰਜਕੁਸ਼ਲਤਾ ਨੂੰ ਪਰਖਣਾ ਹੁੰਦਾ ਹੈ। ਐਰਤਾਂ ਲਈ ਜਿਮਨਾਸਟਿਕ ਦੀਆਂ ਕਿਸਮਾ ਅਸਮਾਨ ਬਾਰ, ਸੰਤੁਲਿਣ ਬਾਰ, ਜਮੀਨੀ ਕਸਰਤ, ਅਤੇ ਵਾਲਟ ਹਨ। ਮਰਦਾ ਲਈ ਸਮਾਨ ਬਾਰ, ਰਿੰਗ, ਵਾਲਟ, ਸਮਾਨਅੰਤਰ ਬਾਰ, ਉੱਚੀ ਬਾਰ ਹਨ। ਇਹ ਕਸਰਤ ਜਾਂ ਖੇਡ ਪੁਰਾਤਨ [[ਯੂਨਾਨ]] ਦੀ ਦੇਣ ਹੈ। ਇਸ ਖੇਡ ਵਿੱਚ ਦਸ ਅੰਕ ਹੁੰਦੇ ਹਨ। ਪਹਿਲੀ ਵਾਰ [[ਰੋਮਾਨੀਆ]] ਦੀ ਖਿਡਾਰਣ ਨੇ ਪੂਰੇ ਦਸ ਅੰਕ ਓਲੰਪਿਕਸ ਖੇਡਾਂ ਵਿੱਚ ਪ੍ਰਾਪਤ ਕਰਕੇ ਪੂਰਨ ਲੜਕੀ ਬਣਨ ਦਾ ਸਿਹਰਾ ਪ੍ਰਾਪਤ ਕੀਤਾ।
{{ਹਵਾਲੇ}}