ਫ਼ਲਸਤੀਨੀ ਇਲਾਕੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਫਿਲਿਸਤੀਨੀ ਰਾਜਖੇਤਰ ਨੂੰ ਫ਼ਲਸਤੀਨੀ ਇਲਾਕੇ ’ਤੇ ਭੇਜਿਆ
No edit summary
ਲਾਈਨ 2:
[[ਤਸਵੀਰ:West Bank in Palestine (+claimed).svg|thumb|ਮਾਨਚਿੱਤਰ]]
 
'''ਫਿਲਿਸਤੀਨ''' ([[ਅਰਬੀ ਭਾਸ਼ਾ|ਅਰਬੀ]]: فلسطين‎ ) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਸਇਹ ਉਸ ਇਲਾਕੇ ਦਾ ਨਾਮ ਹੈ ਜੀੜਾਜਿਹੜਾ ਲਿਬਨਾਨ ਤੇ ਮਿਸਰ ਦੇ ਦਰਮਿਆਨ ਸੀ ਉਸ ਦੇ ਵੱਡੇ ਹਿੱਸੇ ਤੇ [[ਇਸਰਾਈਲ]] ਦੀ ਰਿਆਸਤ ਕਾਇਮ ਕੀਤੀ ਗਈ ਏ। ੧੯੪੮ ਤੁੰਤੋਂ ਪਹਿਲੇ ਇਹ ਸਾਰਾ ਇਲਾਕਾ ਫ਼ਲਸਤੀਨ ਕਹਿਲਾਂਦਾ ਸੀ ਤੇ ਸਲਤਨਤ ਉਸਮਾਨੀਆ ਚ ਇੱਕ ਅਹਿਮ ਇਲਾਕੇ ਦੇ ਤੌਰ ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀ ਚਾਲਾਂ ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨੇਕਰਨ ਦੇ ਦਰ ਪੇਪਏ ਸਨ, ਅਰਬ ਕੌਮੀਅਤ ਦਾ ਨਾਅਰਾ ਲਾਈਆਲਾਇਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਕਿ ਆਪਣੀ ਇੱਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਚ ਤੁਰਕਾਂ ਦੀ ਸ਼ਿਕਸਤ ਦੇ ਬਾਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਤੇ ਫ਼ਰਾਂਸੀਸੀਆਂ ਨੇ ਸ਼ਾਮ ਤੇ ਲਿਬਨਾਨ ਤੇ ਕਬਜ਼ਾ ਕਰ ਲਈਆਲਿਆ ਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। ੧੯੪੮ ਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਸਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰਦਿੱਤਾ ਤੇ ਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁੱਝ ਵੀ ਨਾ ਕਰਸਕੇ। ਐਂਜ ਇਸਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਚ ਅਮਲ ਚ ਆਈਆ। ਤੇ ੧੯੬੭ ਦੀ ਜੰਗ ਚ ਇਸਰਾਈਲ ਨੇਂ ਮਗ਼ਰਿਬੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਤੇ ਆਪਣੀ ਯਹੂਦੀਆਂ ਦੀਆਂ ਬਸਤੀਆਂ ਬੜਾ ਨਿਆਂ ਸ਼ੁਰੂ ਕਰਦਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇਂ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਅਪਣਾ ਦਾਰੁਲਹਕੂਮਤ ਕਿੰਦੇ ਨੇਂ ਜਬ ਕਿ ਇਸਰਾਈਲ ਨੇ ਵੀ ਈਨੂੰ ਅਪਣਾ ਦਾਰੁਲਹਕੂਮਤ ਆਖਿਆ ਹੋਇਆ ਏ।
 
== ਨਾਮ ਅਤੇ ਖੇਤਰ ==