ਗੱਲ-ਬਾਤ:ਫੁਲੂਵਾਲਾ ਡੋਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 4:
 
ਮੈ ਅਜ ਮਾਨਸਾ ਜਿਲੇ ਅਧੀਨ ਆਉਦੇ ਪਿੰਡ ਫੁਲੂਵਾਲਾ ਡੋਡ ਦੀ ਗਲ ਕਰ ਰਿਹਾ ਮੈ ਮੇਰੇ ਪਿੰਡ ਦੀਆ ਸਮਸਿਆਵਾ ਦੱਸਾ ਗਾ ਤਾ ਕਿ ਮੇਰਾ ਪਿੰਡ ਵਿਕਾਸ ਪੱਖੋ ਹੋਰ ਵੀ ਤਰੱਕੀ ਕਰੇ ਜੋ ਮੁੱਦੇ ਗਨ ਉਹ ਹੇਠ ਲਿਖੇ ਹਨ ਜਿਨਹਾ ਵੱਲ ਧਿਆਨ ਦੇਣ ਦੀ ਜਰੂਰਤ ਹੈ 1 ਸਡ਼ਕਾ ਦੀ ਮੁਰੰਮਤ ਹੋਣ ਯੋਗ ਹੈ ਸਾਰੀਆ ਹੀ ਸਡ਼ਕਾ ਜੋ ਮੇਰੇ ਪਿੰਡ ਨ਼ੂੰ ਸਹਿਰ ਨਾਲ ਜੋਡ਼ਦੀਆ ਹਨ 2 ਛਪਡ਼ ਦੀ ਸਫਾਈ ਹੋਣ ਯੋਗ ਆ ਜਿਸਦਾ ਪਾਣੀ ਖਰਾਬ ਹੋਣ ਕਾਰਨ ਬਿਮਾਰੀਆ ਫੈਲਣ ਦਾ ਖਤਰਾ 3 ਪਿੰਡ ਵਿਚ ਸਮੇ ਸਿਰ ਦੀਵਾਇਆ ਦਾ ਛਿਡ਼ਕਾਅ ਕਰਨ ਲਈ ਦੀਵਾਇਆ ਮੁਹਈਆ ਕਰਵਾਇਆ ਜਾਇਆ ਕਰਨ ਤਾ ਕਿ ਗਲੀਆ ਨਾਲੀਆ ਵਿਚ ਉਗੇ ਘਾਹ ਦਾ ਖਾਤਮਾ ਕਰਕੇ ਬਿਮਾਰੀਆ ਤੋ ਬਚਾਅ ਕੀਤਾ ਜਾ ਸਕੇ ਇਨਾ ਗਲਾ ਵੱਲ ਧਿਆਨ ਦੇ ਕੇ ਤਾ ਕਿ ਪਿੰਡ ਨ਼ੂੰ ਖੁਸਹਾਲ ਬਣਾਇਆ ਜਾ ਸਕੇ
: ਮਾਫ ਕਰਨਾ ਜੀ, ਇਹ ਵੈਬਸਾਈਟ ਤੁਹਾਡੇ ਪਿੰਡ ਦੇ ਵਿਕਾਸ ਵਾਰੇ ਕੁਝ ਨਹੀਂ ਕਰ ਸਦਕੀ।--[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੦:੦੯, ੨੯ ਜੁਲਾਈ ੨੦੧੪ (UTC)
Return to "ਫੁਲੂਵਾਲਾ ਡੋਡ" page.