ਜਲੰਧਰ (ਦੈਂਤ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB |
|||
ਲਾਈਨ 3:
<blockquote>ਤੁਸੀਂ ਭੀਖ ਤੇ ਪਲਦੇ ਹੋ, ਅਤੇ ਹਾਲੇ ਵੀ ਸੁੰਦਰ ਪਾਰਵਤੀ ਕਿਵੇਂ ਰੱਖ ਸਕਦੇ ਹੋ? ਉਸ ਨੂੰ ਮੈਨੂੰ ਦੇ ਦੇਵੋ, ਅਤੇ ਆਪ ਭੀਖ ਵਾਲਾ ਬਾਟਾ ਲਈ ਦਰ ਦਰ ਭਟਕਦੇ ਫਿਰੋ। ਤੁਸੀਂ ਆਪਣੇ ਇਕਰਾਰ ਤੋਂ ਤੱਕ ਡਿੱਗ ਪਏ ਹੋ। ਤੁਸੀਂ ਇੱਕ ਯੋਗੀ ਹੋ, ਤੁਹਾਨੂੰ ਪਤਨੀ ਜਵਾਹਰ ਦੀ ਲੋੜ ਕੀ ਹੈ? ਤੁਸੀਂ ਜੰਗਲ ਵਿੱਚ ਭੂਤਾਂ ਅਤੇ ਬਦਰੂਹਾਂ ਵਿੱਚ ਘਿਰੇ ਰਹਿੰਦੇ ਹੋ; ਇੱਕ ਨਾਂਗੇ ਯੋਗੀ ਹੋਣ ਨਾਤੇ ਤੁਹਾਨੂੰ ਆਪਣੀ ਪਤਨੀ ਨੂੰ ਕਿਸੇ ਐਸੇ ਜਣੇ ਨੂੰ ਦੇਣਾ ਚਾਹੀਦਾ ਹੈ, ਜੋ ਉਸਦੇ ਸੁਹੱਪਣ ਦੀ ਕਦਰ ਬਿਹਤਰ ਜਾਣ ਸਕੇ।</blockquote><ref>Wendy Doniger O'Flaherty, "Asceticism and Sexuality in the Mythology of Siva, Part II." ''History of Religions'', Vol. 9, No. 1. (Aug., 1969), pp. 1-41.</ref>
{{ਹਵਾਲੇ}}
|