"ਵਿਕੀਪੀਡੀਆ:ਸੱਥ" ਦੇ ਰੀਵਿਜ਼ਨਾਂ ਵਿਚ ਫ਼ਰਕ

 
ਸਤਿ ਸ੍ਰੀ ਅਕਾਲ। ਮੈਂ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਨ ਕਿ ਪੰਜਾਬੀ ਵਿਕੀ ਹੋਣ ਦੇ ਨਾਤੇ ਫਰਮਿਆਂ ਦੀ ਵਰਤੋਂ ਅੰਗਰੇਜ਼ੀ ਲਿਖਤ ਦੀ ਬਜਾਏ ਪੰਜਾਬੀ ਲਿਖਤ ਵਿੱਚ ਕੀਤੀ ਜਾਵੇ ਅਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਮੌਜੂਦਾ ਅੰਗਰੇਜ਼ੀ ਵਰਤੋਂ ਨੂੰ ਜਲਦ ਤੋਂ ਜਲਦ ਪੰਜਾਬੀ ਵਿੱਚ ਕਰ ਕੇ ਅੰਗਰੇਜ਼ੀ ਸਫੇ ਅਤੇ ਰੀਡਾਇਰੈਕਟ ਮਿਟਾ ਦਿੱਤੇ ਜਾਣ। ਉਮੀਦ ਹੈ ਸਭ ਸਹਿਮਤ ਹੋਣਗੇ। (ਮੈਨੂੰ ਲਾਗਇਨ ਦੀ ਮੁਸ਼ਕਿਲ ਆ ਰਹੀ ਹੈ ਸੋ ਇਸ ਲਈ ਨਹੀਂ ਕੀਤਾ ਹੋਇਆ)। -- ਤਾਰੀ
: ਰੀਡਾਇਰੈਕਟ ਮਿਟਾਣ ਦਾ ਇੱਕ ਨੁਕਸਾਨ ਹੋ ਸਕਦਾ ਹੈ। ਕੋਈ ਫਰਮਾ ਪੰਜਾਬੀ ਚ ਹੁੰਦੇ ਹੋਏ ਵੀ ਦੁਬਾਰਾ ਬਣਾਇਆ ਜਾ ਸਕਦਾ (ਅੰਗਰੇਜ਼ੀ ਨਾਮ ਹੇਠ)। ਰੀਡਾਇਰੈਕਟ ਹੋਵੇ ਤਾਂ ਪਤਾ ਚਲ ਜਾਂਦਾ ਹੈ ਕਿ ਫਰਮਾ ਪੰਜਾਬੀ ਵਿੱਚ ਮੌਜੂਦ ਹੈ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੧:੦੮, ੨੯ ਜੁਲਾਈ ੨੦੧੪ (UTC)
20,334

edits