"ਆਲ ਇੰਡੀਆ ਮੁਸਲਿਮ ਲੀਗ" ਦੇ ਰੀਵਿਜ਼ਨਾਂ ਵਿਚ ਫ਼ਰਕ
ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
{{ਜਾਣਕਾਰੀਡੱਬਾ ਸਿਆਸੀ ਪਾਰਟੀ
{{Infobox political party
| nameਨਾਮ =ਮੁਸਲਿਮ ਲੀਗ
آل انڈیا مسلم لیگ
| native_nameਮੂਲ_ਨਾਮ =
| lang1 ਭਾਸ਼ਾ1 =
| name_lang1 ਨਾਮ_ਭਾਸ਼ਾ1 =
| lang2 ਭਾਸ਼ਾ2 =
| name_lang2 ਨਾਮ_ਭਾਸ਼ਾ2 =
| lang3 ਭਾਸ਼ਾ3 =
| name_lang3 ਨਾਮ_ਭਾਸ਼ਾ3 =
| lang4 ਭਾਸ਼ਾ4 =
| name_lang4 ਨਾਮ_ਭਾਸ਼ਾ4 =
| logoਪਾਰਟੀ_ਲੋਗੋ = [[File:Flag of Muslim League.png|250px]]
| colorcodeਰੰਗਕੋਡ =green
| leaderਲੀਡਰ =
| ਸੈਕਰੇਟਰੀ_ਜਰਨਲ =
| president =[[ਆਗਾ ਖਾਨ III]]
| slogan ਬੁਲਾਰਾ =
| secretary_general =
| founder ਬਾਨੀ =[[ਸਰ ਸਈਅਦ ਅਹਿਮਦ ਖਾਨ|ਸਈਅਦ ਅਹਿਮਦ ਖਾਨ]]
| spokesperson =
| founder =[[ਸਰ ਸਈਅਦ ਅਹਿਮਦ ਖਾਨ|ਸਈਅਦ ਅਹਿਮਦ ਖਾਨ]]
*[[ਨਵਾਬ ਵਕਾਰ-ਉਲ-ਮੁਲਕ ਕੰਬੋਹ|ਵਕਾਰ-ਉਲ-ਮੁਲਕ]]
*[[ਮੌਲਾਨਾ ਮੁਹੰਮਦ ਅਲੀ|ਮੁਹੰਮਦ ਅਲੀ ਜੌਹਰ]]
*[[ਮੁਹੰਮਦ ਇਕਬਾਲ]]
| leader1_titleਲੀਡਰ1_ਸਿਰਲੇਖ =ਪ੍ਰਧਾਨਗੀ ਕਰਨ ਵਾਲੇ ਆਗੂ
| leader1_nameਲੀਡਰ1_ਨਾਮ =[[ਮੁਹੰਮਦ ਅਲੀ ਜਿਨਾਹ]]
[[ਲਿਆਕਤ ਅਲੀ ਖਾਨ]]
[[ਖਵਾਜਾ ਨਿਜ਼ਾਮੁਦੀਨ]]
| leader2_titleਨਾਅਰਾ =
| ਬੁਨਿਆਦ ={{Start date|df=yes|1906|23|30}}
| leader2_name =
| ਭੰਗ_ਹੋਈ = {{End date|df=yes|1947|08|14}}
| leader3_title =
| ਮੁੱਖ_ਦਫ਼ਤਰ =[[ਲਖਨਊ]]
| leader3_name =
| ਅਖ਼ਬਾਰ =[[ਡਾਨ (ਅਖਬਾਰ)|''ਡਾਨ'']]
| leader4_title =
| ਵਿੰਗ1_ਸਿਰਲੇਖ = ਪਰਲੀਮੈਂਟਰੀ ਵਿੰਗ
| leader4_name =
| paramilitary_wingਵਿੰਗ1 =[[ਖਾਕਸਾਰਸ|''ਖਾਕੀ'']]
| leader5_title =
| student_wing ਵਿਦਿਆਰਥੀ_ਵਿੰਗ =[[ਅਲੀਗੜ੍ਹ ਅੰਦੋਲਨ|'' ਅਲੀਗੜ੍ਹ'']]
| leader5_name =
| ideologyਵਿਚਾਰਧਾਰਾ =ਮੁਸਲਿਮ [[ਮੁਸਲਿਮ ਰਾਸ਼ਟਰਵਾਦ|ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]]
[[ਦੋ-ਕੌਮ ਥਿਊਰੀ]]
ਭਾਰਤ ਵਿੱਚ ਮੁਸਲਮਾਨਾਂ ਲਈ ਸਿਵਲ ਅਧਿਕਾਰ
| slogan =
| founded ਧਰਮ ={{Start[[ਇਸਲਾਮ]] date|df=yes|1906|23|30}}
| dissolvedਕੌਮੀ = {{End date|df=yes|1947|08|14}}
| internationalਕੌਮਾਂਤਰੀ = ਆਲ ਇੰਡੀਆ ਮੁਸਲਿਮ ਲੀਗ (ਲੰਡਨ ਚੈਪਟਰ)
| merger =
| colors ਰੰਗ =[[ਹਰਾ (ਰੰਗ)|ਹਰਾ]]
{{color box|green}}
| split =
| seats1_title ਸੀਟਾਂ1_ਸਿਰਲੇਖ =[[ਭਾਰਤੀ ਆਮ ਚੋਣਾਂ, 1945|ਸੰਸਦੀ ਸੀਟਾਂ]]
| predecessor =
| seats1ਸੀਟਾਂ1 ={{Infobox political party/seats|30|102|hex=green}}
[[Indian general election, 1945|''1945 general elections'']]
| merged =
| ਸੀਟਾਂ2_ਸਿਰਲੇਖ =
| successor =
| headquartersਸੀਟਾਂ2 =[[ਲਖਨਊ]]
| newspaperਚੋਣ_ਨਿਸ਼ਾਨ =[[ਡਾਨCrescent]] (ਅਖਬਾਰ)|''ਡਾਨ''and [[Star]]
| mergerਝੰਡਾ =
| paramilitary_wing =[[ਖਾਕਸਾਰਸ|''ਖਾਕੀ'']]
| ਵੈੱਬਸਾਈਟ =
| student_wing =[[ਅਲੀਗੜ੍ਹ ਅੰਦੋਲਨ|'' ਅਲੀਗੜ੍ਹ'']]
| wing1 =
| wing2_title =
| wing2 =
| wing3_title =
| wing3 =
| membership_year =
| membership =
| ideology =ਮੁਸਲਿਮ [[ਮੁਸਲਿਮ ਰਾਸ਼ਟਰਵਾਦ|ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]]
[[ਦੋ-ਕੌਮ ਥਿਊਰੀ]]
ਭਾਰਤ ਵਿੱਚ ਮੁਸਲਮਾਨਾਂ ਲਈ ਸਿਵਲ ਅਧਿਕਾਰ
| religion =[[ਇਸਲਾਮ]]
| national =
| international = ਆਲ ਇੰਡੀਆ ਮੁਸਲਿਮ ਲੀਗ (ਲੰਡਨ ਚੈਪਟਰ)
| european =
| europarl =
| affiliation1_title =
| affiliation1 =
| colors =[[ਹਰਾ (ਰੰਗ)|ਹਰਾ]]
{{color box|green}}
| blank1_title =
| blank1 =
| blank2_title =
| blank2 =
| blank3_title =
| blank3 =
| seats1_title =[[ਭਾਰਤੀ ਆਮ ਚੋਣਾਂ, 1945|ਸੰਸਦੀ ਸੀਟਾਂ]]
| seats1 ={{Infobox political party/seats|30|102|hex=green}}
[[Indian general election, 1945|''1945 general elections'']]
| seats2_title =
| seats2 =
| seats3_title =
| seats3 =
| seats4_title =
| seats4 =
| symbol =[[Crescent]] and [[Star]]
| flag =
| website =
| country_dab1 =
| parties_dab1 =
| footnotes =
'''ਕੁੱਲ ਹਿੰਦ ਮੁਸਲਿਮ ਲੀਗ''' (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਰਾਜਨੀਤਕਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। [[ਭਾਰਤ ਦੀ ਵੰਡ]] ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਣ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।
==ਪਾਕਿਸਤਾਨ ਦੀ ਮੰਗ==
23 ਮਾਰਚ, 1940 ਦੇ ਦਿਨ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿਚ ਹੋਇਆ ਜਿਸ ਵਿਚ 'ਮੁਸਲਿਮ ਮੁਲਕ' (ਪਾਕਿਸਤਾਨ) ਦੀ ਕਾਇਮੀ ਦੀ ਮੰਗ ਕੀਤੀ ਗਈ ਸੀ। ਜਿਨਾਹ ਮੁਤਾਬਕ 'ਦਿਲ ਵਿਚ ਬਦੀ ਰੱਖਣ ਵਾਲੇ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ, ਇਸ ਕਰ ਕੇ ਅਜਿਹਾ ਬੇਹੱਦ ਜ਼ਰੂਰੀ ਸੀ।' ਇਹ ਮੰਗ, ਮਾਰਚ, 1940 ਵਿਚ ਪਹਿਲੀ ਵਾਰੀ ਨਹੀਂ ਸੀ ਪੇਸ਼ ਹੋਈ, ਸੰਨ 1929 ਵਿਚ ਵੀ ਮੁਸਲਿਮ ਕਾਨਫ਼ਰੰਸ ਵਿਚ ਤਕਰੀਰ ਕਰਦਿਆਂ ਸਰ [[ਮੁਹੰਮਦ ਇਕਬਾਲ]] ਨੇ ਪੰਜਾਬ ਵਿਚੋਂ ਅੰਬਾਲਾ ਡਵੀਜ਼ਨ ਅਤੇ ਕੁੱਝ ਹੋਰ ਜ਼ਿਲ੍ਹੇ ਕੱਢਣ ਦੀ ਮੰਗ ਕੀਤੀ ਸੀ। ਇਸ ਨਾਲ ਪੰਜਾਬ ਵਿਚ ਮੁਸਲਮਾਨਾਂ ਦੀ ਫ਼ੀ ਸਦੀ ਆਬਾਦੀ 63 ਤੋਂ ਵੀ ਵੱਧ ਜਾਂਦੀ ਸੀ। ਅਜਿਹਾ ਹੀ ਖ਼ਿਆਲ ਜੈਫ਼ਰੀ ਕਾਰਬੈੱਟ ਨੇ ਵੀ ਗੋਲਮੇਜ਼ ਕਾਨਫ਼ਰੰਸ ਸਮੇਂ ਦਿਤਾ ਸੀ। ਉਸ ਮੁਤਾਬਕ ਅੰਬਾਲਾ ਡਵੀਜ਼ਨ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਸੀ ਸਗੋਂ [[1857 ਦੇ ਗ਼ਦਰ]] ਮਗਰੋਂ ਇਸ ਨੂੰ ਸਜ਼ਾ ਦੇਣ ਲਈ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ। ਇਹੋ ਜਹੀ ਚਰਚਾ, ਤਕਰੀਰਾਂ ਅਤੇ ਮੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਸਨ ਪਰ 1940 ਦਾ ਮੁਸਲਿਮ ਲੀਗ ਦਾ 'ਪਾਕਿਸਤਾਨ' ਦਾ ਮਤਾ ਇਸ ਦਾ ਸਿਖਰ ਸੀ।
==ਵਿਰੋਧ ਦੀ ਕਾਨਫ਼ਰੰਸ==
ਪਹਿਲੀ ਦਸੰਬਰ, 1940 ਨੂੰ [[ਲਾਹੌਰ]] ਵਿਚ ਪਾਕਿਸਤਾਨ ਦੀ ਮੰਗ ਵਿਰੁਧ ਇਕ ਭਾਰੀ ਕਾਨਫ਼ਰੰਸ ਹੋਈ ਜਿਸ ਵਿਚ [[ਮਾਸਟਰ ਤਾਰਾ ਸਿੰਘ]], [[ਗਿਆਨੀ ਕਰਤਾਰ ਸਿੰਘ]], [[ਮਹਾਸ਼ਾ ਕ੍ਰਿਸ਼ਨ]], [[ਜਲਾਲ-ਉਦ-ਦੀਨ ਅੰਬਰ]], ਪ੍ਰੋਫ਼ੈਸਰ [[ਅਬਦੁਲ ਮਜੀਦ ਖ਼ਾਨ]], [[ਡਾਕਟਰ ਐਮ.ਐਸ. ਐਨੇ]], [[ਰਾਜਾ ਨਰਿੰਦਰ ਨਾਥ]] ਵਗ਼ੈਰਾ ਸ਼ਾਮਲ ਹੋਏ ਅਤੇ ਪਾਕਿਸਤਾਨ ਦੀ ਮੰਗ ਵਿਰੁਧ ਮਤਾ ਪਾਸ ਕੀਤਾ। ਪਾਕਿਸਤਾਨ ਦੇ ਨਾਹਰੇ ਦਾ ਸੱਭ ਤੋਂ ਵੱਧ ਵਿਰੋਧ ਪੰਜਾਬ ਵਿਚ ਹੋਇਆ। ਲੁਧਿਆਣੇ ਦੇ ਡਾ: ਵੀਰ ਸਿੰਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿਚ ਖ਼ਾਲਿਸਤਾਨ ਨਾਂ ਦਾ ਇਕ ਪੈਂਫ਼ਲਿਟ ਛਾਪ ਕੇ ਮੁਸਲਮਾਨਾਂ ਦੀ ਮੰਗ ਦਾ ਮੂੰਹ-ਤੋੜਵਾਂ ਜਵਾਬ ਦਿਤਾ। ਡਾ. ਵੀਰ ਸਿੰਘ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇਕ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿਚ [[ਪਟਿਆਲਾ]], [[ਨਾਭਾ]], [[ਜੀਂਦ]], [[ਫ਼ਰੀਦਕੋਟ]], [[ਕਲਸੀਆਂ]] ਦੀਆਂ ਸਿੱਖ ਰਿਆਸਤਾਂ, [[ਮਲੇਰਕੋਟਲਾ]], [[ਸ਼ਿਮਲਾ]], [[ਜਲੰਧਰ]], [[ਅੰਬਾਲਾ]], [[ਫ਼ਿਰੋਜ਼ਪੁਰ]], [[ਅੰਮ੍ਰਿਤਸਰ]], [[ਲਾਹੌਰ]], [[ਲਾਇਲਪੁਰ]], [[ਗੁੱਜਰਾਂਵਾਲਾ]], [[ਸ਼ੇਖ਼ੂਪੁਰਾ]], [[ਮਿੰਟਗੁਮਰੀ]], [[ਹਿਸਾਰ]], [[ਰੋਹਤਕ]] ਅਤੇ [[ਕਰਨਾਲ]] ਜ਼ਿਲ੍ਹੇ ਸ਼ਾਮਲ ਸਨ। ਡਾਕਟਰ ਭੱਟੀ ਚਾਹੁੰਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿਚ ਹਰ ਪੱਖ ਦੇ ਨੁਮਾਇੰਦੇ ਹੋਣ।<ref>ਰਾਜਿੰਦਰ ਪ੍ਰਸਾਦ, ਇੰਡੀਆ ਡੀਵਾਇਡਿਡ, ਸਫ਼ਾ 254)</ref>
{{ਅੰਤਕਾਹਵਾਲੇ}}
[[ਸ਼੍ਰੇਣੀ:ਮੁਸਲਿਮ ਇਤਿਹਾਸ‏‎]]
[[ਸ਼੍ਰੇਣੀ:ਰਾਜਨੀਤੀਸਿਆਸਤ]]
6,217
edits