ਕੱਪੜਾ: ਰੀਵਿਜ਼ਨਾਂ ਵਿਚ ਫ਼ਰਕ

ਧਾਗਾ
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|[[ਕਰਾਚੀ, ਪਾਕਿਸਤਾਨ ਵਿਖੇ ਐਤਵਾਰ ਨੂੰ ਲੱਗਿਆ ਇ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:50, 29 ਜੁਲਾਈ 2014 ਦਾ ਦੁਹਰਾਅ

ਕੱਪੜਾ[1] ਜਾਂ ਲੀੜਾ[2] ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।[3] ਕੱਪੜਾ ਜੁਲਾਹੀ, ਬੁਣਾਈ, ਕਰੋਸ਼ੀਆ ਬੁਣਾਈ, ਗੰਢਾਈ ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।

ਕਰਾਚੀ, ਪਾਕਿਸਤਾਨ ਵਿਖੇ ਐਤਵਾਰ ਨੂੰ ਲੱਗਿਆ ਇੱਕ ਕੱਪੜਾ ਬਜ਼ਾਰ
ਸਧਾਰਨ ਕੱਪੜਾ – ਵੱਡਾ ਕਰਕੇ ਵਿਖਾਇਆ ਗਿਆ
ਅਲ-ਮੁਕਲਾ, ਯਮਨ ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ
  1. "Textile". Merriam-Webster. Retrieved 2012-05-25.
  2. "Cloth". Merriam-Webster. Retrieved 2012-05-25.
  3. "An Introduction to Textile Terms" (PDF). Retrieved August 6, 2006.