"ਕੁਰਟ ਗੋਇਡਲ" ਦੇ ਰੀਵਿਜ਼ਨਾਂ ਵਿਚ ਫ਼ਰਕ

=== ਬਚਪਨ ===
ਗੋਡਲ ਦਾ ਜਨਮ 28 ਅਪ੍ਰੈਲ 1906 ਨੂੰ ਬਰੁੰਨ [[ਆਸਟਰੀਆ-ਹੰਗਰੀ]] (ਹੁਣ [[ਬ੍ਰਨੋ]], [[ਚੈੱਕ ਗਣਤੰਤਰ]]) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ ([[ਜਰਮਨ ਲੋਕ|ਜਰਮਨ]] ਪਰਿਵਾਰ ਵਿੱਚ) ਹੋਇਆ ਸੀ।<ref>Dawson 1997, pp. 3–4</ref> ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,<ref>{{Cite EB1911|wstitle=Brünn}}</ref> ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।<ref>Dawson 1997, p. 12</ref>
ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸਦੇ ਢੇਰ ਸਵਾਲਾਂ ਕਰਕੇ ਉਸਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ਼ ਸੀ ਅਤੇ ਉਹ ਸਾਰੀ ਉਮਰ [[ਆਸਤਿਕ]] ਰਿਹਾ।<ref name="Tucker McElroy 2005 118">{{cite book|title=A to Z of Mathematicians|year=2005|publisher=Infobase Publishing|isbn=9780816053384|author=Tucker McElroy|accessdate=September 24, 2012|page=118|quote=Gödel had a happy childhood, and was called "Mr. Why" by his family, due to his numerous questions. He was baptized as a Lutheran, and re- mained a theist (a believer in a personal God) throughout his life.}}</ref>
 
{{ਅੰਤਕਾ}}
20,334

edits