ਜੀਨ ਹੈਨਰੀ ਡੁਨਾਂਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: == ਹਵਾਲੇ == using AWB
No edit summary
ਲਾਈਨ 42:
| partner =
| children = ਬੇਟੀ
| parents = ਜੀਨ ਜੈਕ ਡਿਊਨਾ <br>ੲੈਨਐਨ ਐਨਟੋਇਨੀ
| relations =
| callsign =
| awards = ਸ਼ਾਂਤੀ [[ਨੋਬਲ ਪੁਰਸਕਾਰਇਨਾਮ]] (1901)
| signature =
| signature_alt =
ਲਾਈਨ 53:
}}
 
'''ਜੀਨ ਹੈਨਰੀ ਡੁਨਾਂਟ''',<ref>Dunant blev døbt "Jean-Henri", som er det franske navn. Senere har han selv i sine skrifter flere gange anvendt andre navneformer, herunder "Jean Henry", "Henri" og – som hans foretrukne – "Henry". Egennavnes stavemåde blev dengang behandlet mere fleksibelt end nu, og navnet "Henry" findes nu overalt i stedet for hans døbenavn og anvendes også af af "Société Henry Dunant" og Henry Dunant-museet. (ਡੈਨਿਸ਼)</ref> ([[ਅੰਗਰੇਜ਼ੀ ਬੋਲੀ|ਅੰਗਰੇਜ਼ੀ]]: Jean Henry Dunant) ਇੱਕ ਸੋਇਸ ਬਿਪਾਰੀ ਤੇ ਸਮਾਜੀ ਕਮੀਕਾਰਕੁਨ ਸੀ। ਉਦੀਇਸਦੀ ਸੋਚ ਤੇ ਲੜਾਈਆਂ ਚ ਬਚਾ ਕਰਨ ਵਾਲਾ ਅਦਾ ਵੋਹ ਰਤਾ ਕਰਾਸ ਬਣਾਇਆ ਗਿਆ। [[੧੯੦੧]] ਚ ਓਨੂੰ ਅਮਨ ਦਾ ਪਹਿਲਾ ਨੋਬਲ ਇਨਾਮ ਫ਼ਰੈਡਰਿਕ ਪਾਸੇ ਦੇ ਨਾਲ ਦਿੱਤਾ ਗਿਆ।
 
==ਰੈਡ ਕਰਾਸ ਸੰਸਥਾ ਦਾ ਬਾਨੀ ==
ਰੈਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇਕ ਸਮਾਜ ਸੇਵੀ ਪਰਿਵਾਰ ਵਿਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ [[ਸਾਲਫਰੀਨੋ ਦੀ ਜੰਗ]] ਦੇ ਮੈਦਾਨ ਵਿਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ [[ਇਟਲੀ]] ਦੇ ਉਤਰੀ ਹਿੱਸੇ ਦੇ ਇਕ ਕਸਬੇ ਸਾਲਫਰੀਨੋ ਵਿਚ ਯੂਰਪ ਦੀ ਇਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ [[ਨੈਪੋਲੀਅਨ]] ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।
ਲਾਈਨ 62 ⟶ 63:
{{ਛੋਟਾ}}
 
{{ਨੋਬਲ ਪੁਰਸਕਾਰਇਨਾਮ}}
 
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਨੋਬਲ ਪੁਰਸਕਾਰ]]
[[ਸ਼੍ਰੇਣੀ:ਸਮਾਜ]]