ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 34:
ਕਾਫਕਾ ਦਾ ਜਨਮ ਪ੍ਰਾਗ, ਬੋਹੇਮਿਆ ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ ਯਹੂਦੀ ਪਰਵਾਰ ਵਿੱਚ ਹੋਇਆ । ਕਾਫਕਾ ਦੇ ਪਿਤਾ, ਹਰਮਾਨ ਕਾਫਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਂਦੇ ਸਨ ਅਤੇ ਕਾਫਕਾ ਦੀਆਂ ਮਾਂ, ਜੂਲੀ ਉਨ੍ਹਾਂ ਦਾ (ਹਰਮਨ) ਹੱਥ ਬਟਾਉਂਦੀ ਸੀ। ਉਨ੍ਹਾਂ ਦੇ ਪਿਤਾ ਨੂੰ ਵਿਸ਼ਾਲ, ਸਵਾਰਥੀ, ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਾਫਕਾ ਨੇ ਖੁਦ ਆਪ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ ਦੀ ਬੁਲੰਦੀ, ਭਾਸ਼ਣ ਕਲਾ, ਆਤਮ - ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਮਨ ਦੀ ਹਾਜਰੀ ਅਤੇ ਮਨੁੱਖੀ ਪ੍ਰਕਿਰਤੀ ਦੇ ਗਿਆਨ ਵਿੱਚ ਇੱਕ ਸੱਚੇ ਕਾਫਕਾ ਸਨ।
 
{{ਅੰਤਕਾਹਵਾਲੇ}}
 
[[ਸ਼੍ਰੇਣੀ:ਜਰਮਨ ਲੇਖਕ]]