ਮਦਰ ਟਰੇਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 14:
 
'''ਮਦਰ ਟਰੇਸਾ''' (26 ਅਗਸਤ 1910 - 5 ਸਤੰਬਰ 1997) ਦਾ ਜਨਮ ਅਗਨੇਸੇ ਗੋਂਕਸ਼ੇ ਬੋਜਸ਼ਿਉ<ref name=eb>"[http://www.britannica.com/eb/article-9071751/Blessed-Mother-Teresa Blessed Mother Teresa]". (2007). ''[[Encyclopædia Britannica]]''. Retrieved 4 July 2010.</ref> ਦੇ ਨਾਮ ਵਾਲੇ ਇੱਕ ਅਲਬੇਨੀਯਾਈ ਪਰਵਾਰ ਵਿੱਚ ਉਸਕੁਬ, ਓਟੋਮਨ ਸਾਮਰਾਜ (ਅੱਜ ਦਾ ਸੋਪਜੇ, [[ਮੇਸੇਡੋਨਿਆ ਗਣਰਾਜ]]) ਵਿੱਚ ਹੋਇਆ ਸੀ। ਮਦਰ ਟੇਰਸਾ [[ਰੋਮਨ ਕੈਥੋਲਿਕ ਗਿਰਜਾ ਘਰ|ਰੋਮਨ ਕੈਥੋਲਿਕ]] ਨਨ ਸੀ। ਉਸ ਕੋਲ ਭਾਰਤੀ ਨਾਗਰਿਕਤਾ ਸੀ। ਉਸ ਨੇ 1950 ਵਿੱਚ [[ਕੋਲਕਾਤਾ]] ਵਿੱਚ [[ਮਿਸ਼ਨਰੀਜ ਆਫ ਚੈਰਿਟੀ]] ਦੀ ਸਥਾਪਨਾ ਕੀਤੀ। ਉਨ੍ਹਾਂ ਨੇ 45 ਸਾਲਾਂ ਤੱਕ ਗਰੀਬ, ਬੀਮਾਰ, ਯਤੀਮ ਅਤੇ ਮਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਨਾਲ ਹੀ ਚੈਰਿਟੀ ਦੇ ਮਿਸ਼ਨਰੀਜ ਦੇ ਪ੍ਰਸਾਰ ਦਾ ਵੀ ਰਸਤਾ ਪਧਰਾ ਕੀਤਾ।
{{ਅੰਤਕਾਹਵਾਲੇ}}
{{ਨੋਬਲ ਪੁਰਸਕਾਰਇਨਾਮ}}
{{ਨਾਗਰਿਕ ਸਨਮਾਨ}}
[[ਸ਼੍ਰੇਣੀ:ਭਾਰਤੀ ਲੋਕ]]