ਵਿਲੀਅਮ ਸ਼ੇਕਸਪੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 26:
}}
 
'''ਵਿਲੀਅਮ ਸ਼ੈਕਸਪੀਅਰ''' ([[ਅੰਗਰੇਜ਼ੀ]]: William Shakespeare) ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ।<ref>{{Harvnb|Greenblatt|2005|loc=11}}; {{Harvnb|Bevington|2002|loc=1–3}}; {{Harvnb|Wells|1997|loc=399}}.</ref> ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁਵਾਦ ਹੋਏ। 1589 ਤੋਂ 1613 ਦੇ ਵਿਚਕਾਰ ਉਹਨਾਂ ਆਪਣੀਆਂ ਉੱਘੀਆਂ ਰਚਨਾਵਾਂ ਕੀਤੀਆਂ। '[[ਏ ਮਿਡਸਮਰ ਨਾਈਟਸ ਡ੍ਰੀਮ]]', '[[ਹੈਮਲੇਟ]]', '[[ਮੈਕਬੈਥ]]', '[[ਰੋਮੀਓ ਐਂਡ ਜੂਲੀਅਟ]]', '[[ਕਿੰਗ ਲੀਅਰ]]', '[[ਉਥੈਲੋ]]' ਅਤੇ '[[ਟਵੈਲਥ ਨਾਈਟ]]' ਉਸਦੀਆਂ ਵਧੇਰੇ ਚਰਚਿਤ ਰਚਨਾਵਾਂ ਵਿੱਚੋਂ ਕੁਝ ਹਨ।
 
ਸ਼ੈਕਸਪੀਅਰ ਦਾ ਜਨਮ ਤੇ ਪਾਲਣ ਪੋਸ਼ਣ [[ਸਟਰੈਟਫੋਰਡ-ਅਪੋਨ-ਏਵਨ]] ਵਿਖੇ ਹੋਇਆ ਸੀ। 18 ਸਾਲ ਦੀ ਉਮਰ ਵਿੱਚ ਉਸਨੇ [[ਅੱਨੇ ਹਾਥਆਵੇ]] ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ : ਸੁਸਾਨਾ (ਪੁੱਤਰੀ), ਅਤੇ ਦੋ ਜੁੜਵੇਂ ਪੁੱਤਰ, ਹੈਮਨਟ ਅਤੇ ਜੁਡਿਥ। 1585 ਅਤੇ 1592 ਦੇ ਦੌਰਾਨ, ਉਸਨੇ [[ਲੰਦਨ]] ਵਿੱਚ ਇੱਕ ਐਕਟਰ, ਲੇਖਕ, ਅਤੇ 'ਲਾਰਡ ਚੈਮਬਰਲੇਨ'ਜ ਮੈੱਨ' (ਜੋ ਬਾਅਦ ਵਿੱਚ 'ਕਿੰਗ'ਜ ਮੈੱਨ' ਵਜੋਂ ਮਸ਼ਹੂਰ ਹੋਈ) ਨਾਮ ਦੀ ਇੱਕ ਨਾਟਕ ਕੰਪਨੀ ਦੀ ਮਾਲਕੀ ਵਿੱਚ ਭਿਆਲ ਵਜੋਂ ਸ਼ਾਨਦਾਰ ਕੈਰੀਅਰ ਦੀ ਸ਼ੁਰੂਆਤ ਕੀਤੀ। ਜਾਪਦਾ ਹੈ ਕਿ ਉਹ 1613 ਦੇ ਲਾਗੇ ਚਾਗੇ 49 ਸਾਲ ਦੀ ਉਮਰ ਵਿੱਚ ਵਾਪਸ ਸਟਰੈਟਫੋਰਡ ਆ ਗਿਆ, ਜਿਥੇ ਤਿੰਨ ਸਾਲ ਬਾਅਦ ਉਸਦੀ ਮੌਤ ਹੋ ਗਈ। ਸ਼ੈਕਸਪੀਅਰ ਦੀ ਨਿਜੀ ਜਿੰਦਗੀ ਦੇ ਵੇਰਵੇ ਘੱਟ ਹੀ ਮਿਲਦੇ ਹਨ। ਉਹਦੇ ਸੈਕਸ਼ ਜੀਵਨ, ਧਾਰਮਿਕ ਖਿਆਲਾਂ, ਉਹਦੇ ਨਾਮ ਰਚਨਾਵਾਂ ਦੇ ਅਸਲੀ ਲੇਖਕ ਹੋਣ ਬਾਰੇ ਅਤੇ ਹੋਰ ਤਾਂ ਹੋਰ ਉਸਦੀ ਸ਼ਕਲ ਬਾਰੇ ਵੀ ਕਿਆਸਰਾਈਆਂ ਦੀ ਬਹੁਤਾਤ ਹੈ। <ref>{{Harvnb|Shapiro|2005|loc=xvii–xviii}}; {{Harvnb|Schoenbaum|1991|loc=41, 66, 397–98, 402, 409}}; {{Harvnb|Taylor|1990|loc=145, 210–23, 261–5}}</ref>