ਵਰਿੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 8:
| death_place = ਤਲਵੰਡੀ ਕਲਾਂ (ਲੁਧਿਆਣਾ)
| death_cause = ਕਤਲ
| occupation = ਨਾਇਕਅਦਾਕਾਰ, ਨਿਰਦੇਸ਼ਕ, ਲੇਖਕ ਤੇ ਨਿਰਮਾਤਾ
| year_active = 1960-੧੯੮੮
| residence = [[ਫਗਵਾੜਾ]]
ਲਾਈਨ 17:
}}
 
'''ਵਰਿੰਦਰ''' ਇੱਕ ਪੰਜਾਬੀ ਫਿਲਮਾਂ ਦਾ ਸਿਰਕੱਢ ਨਾਇਕਅਦਾਕਾਰ, ਨਿਰਦੇਸ਼ਕ, ਲੇਖਕ ਤੇ ਨਿਰਮਾਤਾਫ਼ਿਲਮਕਾਰ ਸੀ। ਇਸ ਨੇ ਮੁੱਖ ਰੂਪ ਵਿੱਚ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।
 
==ਮੁਢਲਾਮੁੱਢਲਾ ਜੀਵਨ==
'''ਵਰਿੰਦਰ''' ਦਾ ਜਨਮ 16 ਅਗਸਤ, 1942 ਨੂੰ ਹੋਇਆ। ਇਨ੍ਹਾਂ ਦੇ ਪਿਤਾ ਗੁਰਦਾਸ ਰਾਮ [[ਫਗਵਾੜਾ]] ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ, ਫਗਵਾੜਾ ਦੇ ਬਾਨੀ ਸਨ। ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਹਾਈ ਸਕਲ, ਫਗਵਾੜਾ ਤੋਂ ਕੀਤੀ। ਇਸ ਤੋਂ ਅੱਗੇ ਫਗਵਾੜਾ ਦੇ ਹੀ ਰਾਮਗੜ੍ਹੀਆ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਕੁਝ ਸਮੇਂ ਲਈ ਕਾਟਨ ਦੀ ਫੈਕਟਰੀ ਜੇ.ਸੀ.ਟੀ. ਵਿਖੇ ਨੌਕਰੀ ਕੀਤੀ ਪਰ ਉਸ ਨੂੰ ਤਾਂ ਕੋਈ ਹੋਰ ਵੱਡਾ ਕੰਮ ਉਡੀਕ ਰਿਹਾ ਸੀ। ਆਪ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਹਲ ਕਲਾਂ ਵਿਖੇ 3 ਮਈ, 1965 ਨੂੰ ਪਰਮਿੰਦਰ ਕੌਰ ਨਾਲ ਹੋਇਆ।<ref>http://punjabitribuneonline.com/2011/01/ਪੰਜਾਬੀ-ਫਿਲਮ-ਅੰਬਰ-ਦਾ-ਧਰੂ-ਤਾ/</ref>
 
==ਫਿਲਮੀ ਜੀਵਨ==
ਫਿਲਮੀ ਸੱਭਿਆਚਾਰ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਮਾਮੇ ਦੇ ਪੁੱਤਰ [[ਧਰਮਿੰਦਰ]] ਤੇ [[ਅਜੀਤ ਸਿੰਘ ਦਿਓਲ]] ਹੋਰਾਂ ਦੀ ਸੰਗਤ ਤੇ ਫਿਲਮੀ ਮਾਹੌਲ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਵਰਿੰਦਰ ਨੇ ਪੰਜਾਬੀ ਫਿਲਮ ਜਗਤ ਵਿੱਚ ‘[[ਤੇਰੀ ਮੇਰੀ ਇੱਕ ਜਿੰਦੜੀ]]’ ਤੋਂ ਹੀਰੋ ਵਜੋਂ ਦਸਤਕ ਦਿੱਤੀ।
 
==ਫਿਲਮਾਂ ਬਤੌਰ ਹੀਰੋ==
*[[ਧਰਮਜੀਤ]]
ਲਾਈਨ 35 ⟶ 38:
==ਮੌਤ==
ਪੰਜਾਬੀ ਫਿਲਮ ‘[[ਜੱਟ ਤੇ ਜ਼ਮੀਨ]]’ ਜਿਸ ਦਾ ਵਰਦਿੰਰ ਹੀਰੋ ਤੇ ਨਿਰਦੇਸ਼ਕ ਸੀ, ਦੀ ਸ਼ੂਟਿੰਗ ਦੌਰਾਨ ਪਿੰਡ ਤਲਵੰਡੀ ਕਲਾਂ (ਲੁਧਿਆਣਾ) ਵਿਖੇ ਇਸ ਮਹਾਨ ਕਲਾਕਾਰ ਨੂੰ ਅਚਿੰਤੇ ਬਾਜ਼ ਪੈ ਗਏ। ਇਹ ਫਿਲਮ ਸਿਤਾਰਾ 6 ਦਸੰਬਰ, 1988 ਨੂੰ ਸਦਾ ਲਈ ਵਿਛੜ ਗਿਆ।
{{ਅੰਤਕਾਹਵਾਲੇ}}
 
[[ਸ਼੍ਰੇਣੀ:ਪੰਜਾਬੀ ਫ਼ਿਲਮੀ ਅਦਾਕਾਰ]]