ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਟਿੱਪਣੀ: +ਜਵਾਬ
ਲਾਈਨ 408:
====ਦਲ====
 
====ਟਿੱਪਣੀਟਿੱਪਣੀਆਂ====
ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ। ਦੋਵੇਂ ਸ਼ਬਦ ਪ੍ਰਚੱਲਿਤ ਹਨ। ਕਿਸੇ ਇੱਕ ਦੀ ਚੋਣ ਕਰਨਾ ਔਖਾ ਹੈ। ਤੁਸੀਂ ਇਸਦੀ ਵਰਤੋਂ ਸ਼੍ਰੇਣੀਆਂ ਵਿੱਚ ਕਰਨੀ ਹੈ ਤਾਂ ਉਧਾਰਨ ਦੇ ਤੌਰ ਉੱਤੇ ਕੋਈ ਸ਼੍ਰੇਣੀ ਲੈਕੇ ਸਮਝਾਇਓ ਜ਼ਰਾ। ਮੈਨੂੰ ਲਗਦਾ ਕਿਸੇ ਜਗ੍ਹਾ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੀ ਵੱਖ-ਵੱਖ ਸ਼ਬਦ ਵਰਤੇ ਜਾਣ ਦੀ ਲੋੜ ਹੋ ਸਕਦੀ ਹੈ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੦੭:੧੦, ੨ ਅਗਸਤ ੨੦੧੪ (UTC)
:ਨਹੀਂ, ਨਹੀਂ। ਕਿਸੇ ਪਾਰਟੀ ਦੇ ਨਾਂ ਵਿਚਲਾ ਸ਼ਬਦ ਬਦਲਣ ਬਾਰੇ ਨਹੀਂ ਕਹਿ ਰਿਹਾ। ਮੇਰਾ ਨਿਸ਼ਾਨਾ ਮੁੱਖ ਤੌਰ ਤੇ ਸ਼੍ਰੇਣੀਆਂ ਹਨ। ਜਿਵੇਂ ਕਿ "ਭਾਰਤ ਦੇ ਸਿਆਸੀ ਦਲ" ਜਾਂ "ਭਾਰਤੀ ਦੀਆਂ ਸਿਆਸੀ ਪਾਰਟੀਆਂ"? "ਭਾਰਤ ਦੇ ਸਿਆਸੀ ਆਗੂ" ਜਾਂ "ਭਾਰਤ ਦੇ ਸਿਆਸੀ ਲੀਡਰ"? ਅਤੇ ਹਾਂ ਜੀ, ਨਾਮ 'ਭਾਰਤੀ ਜਨਤਾ ਪਾਰਟੀ' ਹੈ, ਸਹੀ ਹੈ, ਪਰ ਇਸਲਈ ਸ਼੍ਰੇਣੀ ਤਾਂ "ਦਲ" ਵਾਲੀ ਵਰਤ ਹੀ ਸਕਦੇ ਹਾਂ (ਜੇ ਭਾਈਚਾਰਾ 'ਦਲ' ਤੇ ਸਹਿਮਤ ਹੈ)। ਹੈ ਤਾਂ ਆਖ਼ਰ ਇਕ ਦਲ/ਪਾਰਟੀ ਹੀ। ਜੇ ਭਾਈਚਾਰਾ party ਨੂੰ 'ਪਾਰਟੀ' ਵਰਤਣ ਤੇ ਸਹਿਮਤ ਹੈ ਤਾਂ ਇਹ, ਅਤੇ ਜੇ 'ਦਲ' ਤੇ ਸਹਿਮਤ ਹੈ ਤਾਂ ਦਲ। ਪਰ ਜੇ ਹਰੇਕ ਪਾਰਟੀ ਲਈ ਵੱਖ ਸ਼੍ਰੇਣੀ ਬਣਾਈ ਤਾਂ ਫਿਰ ਓਹ ਕਿਸੇ ਦੂਜੇ ਲੇਖ ਵਿੱਚ ਤਾਂ ਕੰਮ ਆਉਣੀ ਨ੍ਹੀਂ ਅਤੇ ਵਿਕੀ ਤੇ ਖਲਾਰਾ ਵਧੂ। ਮਤਲਬ ਜਿੰਨਾਂ ਪਾਰਟੀਆਂ ਦੇ ਨਾਮ ਚ 'ਦਲ' ਸ਼ਬਦ ਹੈ ਓਹਨਾਂ ਲਈ 'ਦਲ' ਸ਼ਬਦ ਨਾਲ ਅਤੇ ਜਿੰਨਾਂ ਦੇ ਨਾਂ ਚ 'ਪਾਰਟੀ' ਸ਼ਬਦ ਹੈ ਓਹਨਾਂ ਲਈ 'ਪਾਰਟੀ' ਸ਼ਬਦ ਨਾਲ ਸ਼੍ਰੇਣੀਆਂ ਬਣਾਉਣ ਦੇ ਹੱਕ ਚ ਮੈਂ ਨਹੀਂ। ਮੈਨੂੰ ਦਲ ਅਤੇ ਪਾਰਟੀ ਦੋਵਾਂ ਨਾਲ ਕੋਈ ਮੁਸ਼ਕਲ ਨਹੀਂ। ਜਿਸ ਤੇ ਵੀ ਵਿਕੀ ਭਾਈਚਾਰਾ ਸਹਿਮਤ ਹੋਵੇ। ਸਿਰਫ਼ ਇਕਸਾਰਤਾ ਦੀ ਬੇਨਤੀ ਕਰ ਰਿਹਾਂ। ਘੱਟੋ-ਘੱਟ ਸ਼੍ਰੇਣੀਆਂ ਲਈ। --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੦੭:੩੨, ੨ ਅਗਸਤ ੨੦੧੪ (UTC)