ਢਾਹਾਂ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਪੁਰਸਕਾਰਇਨਾਮ''' 2013 ਵਿੱਚ ਸਥਾਪਤ ਕੀਤਾ ਗਿਆ ਪੰਜਾਬੀ ਗਲਪਕਾਰਾਂ ਲਈ ਇਕ ਸਾਹਿਤਕ ਪੁਰਸਕਾਰਇਨਾਮ ਹੈ।
ਇਸਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆਂ ਦੇ ਸਹਿਯੋਗ ਨਾਲ ਕੀਤੀ ਹੈ। <ref>[http://www.tribuneindia.com/2013/20131111/ttlife1.htm To promote Punjabi literature, Barj S Dhahan announces the launch of Dhahan International Punjabi Literary Prize Manpriya Singh,The Tribune, Chandigarh| Monday, November 11, 2013]</ref>
ਇਹ ਪੁਰਸਕਾਰਇਨਾਮ ਪੰਜਾਬੀ ਭਾਸ਼ਾ ਦੇ 2013 ਵਿੱਚ ਛਪੇ ਨਾਵਲਾਂ ਅਤੇ ਕਹਾਣੀਆਂ ਨੂੰ ਦਿੱਤਾ ਜਾਵੇਗਾ। ਇਸ ਦਾ ਦਾਇਰਾ ਗੁਰਮੁਖੀ ਅਤੇ ਸ਼ਾਹਮੁਖੀ ਦੋਨਾਂ ਵਿੱਚ ਲਿਖੇ ਨਾਵਲ ਅਤੇ ਕਹਾਣੀਆਂ ਹੋਣਗੇ।
ਪਹਿਲਾ ਪੁਰਸਕਾਰਇਨਾਮ ਪੰਝੀ ਹਜ਼ਾਰ ਕੈਨੇਡੀਅਨ ਡਾਲਰ ਦਾ ਹੋਵੇਗਾ ਦੂਜੇ ਦੋ ਇਨਾਮ ਪੰਜ-ਪੰਜ ਹਜ਼ਾਰ ਕੈਨੇਡੀਅਨ ਡਾਲਰ ਦੇ ਹੋਣਗੇ। ਇਹ ਪੁਰਸਕਾਰਇਨਾਮ ਪਹਿਲੀ ਵਾਰ ਅਗਲੇ ਸਾਲ ਅਕਤੂਬਰ 2014 ਵਿੱਚ ਵੈਨਕੁਵਲਰ ਵਿਖੇ ਦਿੱਤੇ ਜਾਣਗੇ।
 
{{ਹਵਾਲੇ}}
[[ਸ਼੍ਰੇਣੀ:ਇਨਾਮ]]